Share on Facebook

Main News Page

ਦਮਦਮੀ ਟਕਸਾਲ ਤੋਂ ਧਾਰਮਿਕ ਵਿਦਿਆ ਦਿਵਾਕੇ ਬਹੁਤ ਸਾਰੇ ਏਜੰਟਾਂ ਨੂੰ ਰਾਗੀ, ਕਥਾਚਾਵਕ ਤੇ ਗ੍ਰੰਥੀ ਬਣਾਕੇ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਗੁਰਦਵਾਰਿਆਂ ਵਿੱਚ ਭੇਜਿਆ ਗਿਆ
-: ਸਰਬਜੀਤ ਸਿੰਘ ਘੁਮਾਣ
22.04.2016

ਸੂਹੀਆ ਤੰਤਰ ਨੇ ਖਾੜਕੂ ਲਹਿਰ ਨਾਲ ਨਜਿਠਣ ਲਈ ਦਮਦਮੀ ਟਕਸਾਲ ਤੋਂ ਧਾਰਮਿਕ ਵਿਦਿਆ ਦਿਵਾਕੇ ਬਹੁਤ ਸਾਰੇ ਏਜੰਟਾਂ ਨੂੰ ਰਾਗੀ,ਕਥਾਚਾਵਕ ਤੇ ਗ੍ਰੰਥੀ ਬਣਾਕੇ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਗੁਰਦਵਾਰਿਆਂ ਵਿੱਚ ਭੇਜ ਦਿਤਾ। ਆਮ ਲੋਕਾਂ ਵਾਂਗ ਖਾੜਕੂ ਵੀ ਟਕਸਾਲੀ ਸਿੰਘਾਂ ਪ੍ਰਤੀ ਸਤਿਕਾਰ ਤੇ ਭਰੋਸੇ ਵਾਲੀ ਭਾਵਨਾ ਰੱਖਦੇ ਸੀ। ਕਿਸੇ ਨੂੰ ਕੀ ਪਤਾ ਕਿ ਉਹ ਕਿਸੇ ਟਕਸਾਲੀ ਸਿੰਘ ਨਾਲ ਨਹੀਂ, ਸਗੋਂ ਭਾਰਤੀ ਖੁਫੀਆ ਏਜੰਸੀਆਂ ਦੇ ਕਿਸੇ ਏਜੰਟ ਨਾਲ ਗੱਲ ਕਰ ਰਹੇ ਨੇ। ਇਸ ਰੁਝਾਨ ਨੂੰ ਜੁਝਾਰੂਆਂ ਨੂੰ ਕਾਬੂ ਕਰਨ ਲਈ ਵਰਤਿਆ ਗਿਆ।

ਇਸ ਬਾਰੇ ਆਈ.ਬੀ.ਦੇ ਡਾਇਰੈਕਟਰ ਰਹੇ ਮਲੋਆ ਕ੍ਰਿਸਨ ਧਰ ਨੇ ਆਪਣੀ ਕਿਤਾਬ 'ਖੁੱਲ੍ਹੇ ਭੇਦ' ਵਿਚ ਵੀ ਲਿਖਿਆ ਹੈ। ਦੇਸ਼-ਵਿਦੇਸ਼ ਵਿਚ ਅੱਜ ਵੀ ਅਨੇਕਾਂ ਸਰਕਾਰੀ ਕਰਿੰਦੇ ਰਾਗੀ, ਗਰੰਥੀ, ਪਰਚਾਰਕ, ਕਥਾਵਾਚਕ ਦੇ ਰੂਪ ਵਿਚ ਸਿੱਖ-ਵਿਰੋਧੀ ਕਾਰਵਾਈਆਂ ਵਿਚ ਸਰਗਰਮ ਹਨ। ਉਨਾਂ ਦੀ ਪਰਖ ਸੌਖੀ ਹੀ ਹੈ - ਜਿਹੜੇ ਲੋਕ ਹਰ ਵੇਲੇ ਸਿੱਖੀ ਦਾ ਹਿੰਦੂਕਰਨ ਕਰਨ ਵਾਲਾ ਪਰਚਾਰ ਕਰਦੇ ਹੋਣ, ਉਹ ਸਭ ਸਰਕਾਰੀਏ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top