💥 ਸਾਵਧਾਨ!! ਸਿੱਖਾਂ ਨੂੰ ਭਟਕਾਇਆ ਜਾ ਰਿਹਾ ਹੈ💥
-: ਸੰਪਾਦਕ ਖ਼ਾਲਸਾ ਨਿਊਜ਼
29.07.2024
#KhalsaNews #diversion #AkalTakhat #SGGS #SGPC #nishansahib #surmayi #Basanti
⚠️ ਖ਼ਾਲਸਾ ਨਿਊਜ਼ ਇਸ ਗੱਲ ਨਾਲ ਸਹਿਮਤ ਹੈ ਕਿ ਕੌਮੀ ਝੰਡੇ (ਨਿਸ਼ਾਨ)
ਦਾ ਰੰਗ *ਸੁਰਮਈ* ਜਾਂ *ਬਸੰਤੀ* ਹੋਵੇ, ਪਰ ਇਸ ਪਿੱਛੇ ਦੀ ਰਾਜਨੀਤੀ ਨੂੰ ਸਮਝਣ ਦੀ ਲੋੜ
ਹੈ।
☢️ ਪਿੱਛੇ ਜਿਹੇ ਗੁਪਤ ਚਿੱਠੀ ਨਾਲ ਸੁਖਬੀਰ ਬਾਦਲ ਦਾ ਆਪਣੇ ਹੀ ਨੌਕਰ ਅਖੌਤੀ ਜਥੇਦਾਰ
ਕੋਲ ਸਪਸ਼ਟੀਕਰਣ ਦੇਣਾ, ਤੇ ਹੁਣ ਨਿਸ਼ਾਨ ਦੇ ਰੰਗਾਂ ਦੀ ਖੇਡ। ਇਹ ਬਿਆਨ ਅਸਲੀ ਮੁੱਦਿਆਂ
ਤੋਂ ਜਿਵੇਂ...
🔹 ਗੁਰੂ ਗ੍ਰੰਥ ਸਾਿਹਬ ਦੇ ਬਰਾਬਰ, ਵਾਕਰ (ਤੁੱਲ) ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ
🔹 ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦਾ ਗਾਇਬ ਹੋਣਾ,
🔹 ਬਰਗਾੜੀ ਕਾਂਡ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ,
🔹 ਸੌਦਾ ਸਾਧ ਨੂੰ ਮੁਆਫੀ,
... ਅਤੇ ਹੋਰਨਾਂ ਤੋਂ ਧਿਆਨ ਹਟਾਉਣ ਤੇ ਆਪਣੀ ਜਥੇਦਾਰੀ ਪ੍ਰੰਪਰਾ ਨੂੰ ਪਕਿੱਆਂ ਕਰਣ ਲਈ
ਹੈ।
️🎯 ਇਹ ਇੱਕ DIVERSION ਹੈ, ਸਿੱਖਾਂ ਨੂੰ ਭਟਕਾਇਆ ਜਾ ਰਿਹਾ ਹੈ। ਸਾਵਧਾਨ!!‼️
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|