💥 ਸਿਆਸੀ ਪਰਚੀਆਂ 'ਚੋਂ ਨਿਕਲੇ ਅਖੌਤੀ ਜਥੇਦਾਰਾਂ
ਦਾ ਜੂਲਾ ਗਲ਼ੋਂ ਲਾਹੋ 🔥
-: ਸਿਰਦਾਰ ਪ੍ਰਭਦੀਪ ਸਿੰਘ
21.07.2024
#KhalsaNews #Jathedar #ProfDarshanSingh #bibigurmeetkaur #bibigurdevkaur #SSP
#GobindRam #batala #SunilDutt #SusheelMuni #PrabhdeepSingh
🚨 ਜੇ ਅੱਜ ਭੀ ਇਹਨਾਂ ਸਿਆਸੀ ਪਰਚੀਆਂ 'ਚੋਂ ਨਿਕਲੇ ਅਖੌਤੀ
ਜਥੇਦਾਰਾਂ ਦਾ ਜੂਲਾ ਗਲ਼ੋਂ ਨਾ ਲਾਇਆ ਤਾਂ ਸਰਸੇ ਵਾਲੇ ਦੀ ਮੁਆਫੀ, ਬਾਦਲ ਨੂੰ ਫਖਰ-ਏ-ਕੌਮ
ਤੇ ਨਾਗਪੁਰੀਆਂ ਦੀਆਂ ਪਹਿਰੇਦਾਰੀਆਂ ਤੋਂ ਬਿਨਾ ਕੌਮ ਦੇ ਹੱਥ ਪੱਲੇ ਕੁਝ ਨਹੀਂ ਪੈਣਾ।
🙏 ਪ੍ਰੋ. ਦਰਸ਼ਨ ਸਿੰਘ ਦਾ ਰੋਮ ਰੋਮ ਗੁਰੂ ਗ੍ਰੰਥ ਪੰਥ ਦੇ ਲੇਖੇ ਹੈ। ਉਹ ਬਿਖੜੇ ਦੌਰ
ਅੰਦਰ ਭੀ ਨਿਡਰ ਅਤੇ ਅਡਿੱਗ ਰਹੇ, ਕੌਮ ਦੀ ਜਵਾਨੀ ਖਾਣੀ ਸਰਕਾਰ ਨਾਲ ਮੱਥਾ ਲਾਇਆ,
ਗੋਬਿੰਦ ਰਾਮ ਵਰਗੇ ਐਸ.ਐਸ.ਪੀ. ਜੋ ਗੁਰੂ ਪਾਤਸ਼ਾਹ ਦੀ ਨਕਲ ਤੇ ਸੱਤ ਸਿਤਾਰੇ ਨਾਲ ਰੱਖਦਾ
ਸੀ, ਉਸਦਾ ਘਿਰਾਉ ਕੀਤਾ, ਸ਼ਬਦ ਦੀ ਕਰਾਮਾਤ ਰਾਹੀਂ ਸੁਸ਼ੀਲ ਮੁਨੀ, ਬਾਬਾ ਆਮਟੇ ਅਤੇ ਸੁਨੀਲ
ਦੱਤ ਵਰਗੇ ਸਿਆਸੀ ਕਾਰਕੁਨਾਂ ਨੂੰ ਭੀ ਨੂੰ ਨਿਰੁੱਤਰ ਕਰਕੇ ਤੋਰਿਆ।
👉 ਐਸੇ ਕੌਮ ਦਰਦੀ ਨੂੰ ਨੁੱਕਰੇ ਲਾਉਣ ਦੀਆਂ ਚਾਲਾਂ ਚੱਲਣੀਆਂ ਇੱਕ ਬੱਜਰ ਪਾਪ ਹੈ। ਜੋ
ਭੀ ਆਪਣੇ ਆਪ ਨੂੰ ਜਾਗਰੂਕ ਅਖਵਾਉਂਦਾ ਹੈ ਉਸਨੂੰ ਇਹਨਾਂ ਪਰਚੀ ਜਥੇਦਾਰਾਂ ਦਾ ਡੱਟ ਕੇ
ਵਿਰੋਧ ਕਰਨਾ ਚਾਹੀਦਾ ਹੈ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|