Share on Facebook

Main News Page

👳 ਮਾਲਕ ਤੇ *ਕੂਕਰ* 🐶 ਦਾ ਡਰਾਮਾ
-: ਸੰਪਾਦਕ ਖ਼ਾਲਸਾ ਨਿਊਜ਼
24.07.2024
#KhalsaNews #AkalTakhat #drama #SukhbirBadal #Pappu #raghbirsingh #HarjinderSinghDhami #SGPCSriAmritsar

👉 ਇਹ ਨਾਟਕ Drama ਹੈ ਜੋ ਇਹ ਆਪਸ ਵਿੱਚ ਖੇਡ ਰਹੇ ਹਨ, ਤਾਂ ਕਿ ਅਕਾਲ ਤਖ਼ਤ ਦੇ ਨਾਂ ‘ਤੇ ਆਪਣੇ ਕੂੜਨਾਮਿਆਂ ਦੀ ਦੁਕਾਨਦਾਰੀ ਮੁੜ੍ਹ ਤੋਂ ਚਾਲੂ ਕਰ ਸਕਣ। ਕਦੇ ਆਪਣੇ ਮਾਲਕ ਤੋਂ ਵੀ ਕੋਈ *ਕੂਕਰ ਪੇਸ਼ੀ ਕਰਵਾ ਸਕਦਾ ਹੈ?

👁️ ਇਹ ਸਭ ਮਿਲੀ ਭੁਗਤ ਹੈ, ਜਿਸ ਢੰਗ ਨਾਲ ਸੌਦਾ ਸਾਧ ਨੂੰ ਮੁਆਫੀ ਦਿੱਤੀ ਸੀ, ਉਸੇ ਤਰ੍ਹਾਂ ਬਰਗਾੜੀ ਕਾਂਡ ਲਈ ਸੁਖਬੀਰ ਬਾਦਲ ਨੇ ਮੁਆਫੀ ਮੰਗਣ ਦੀ ਨੌਟੰਕੀ ਕੀਤੀ ਹੈ। ਜਿਸ ਤਰ੍ਹਾਂ ਬਾਕੀ ਲੋਕਾਂ ਨਾਲ ਬਦਤਮੀਜ਼ੀ ਨਾਲ ਬੋਲਦਾ ਇਹ ਰਘਬੀਰ ਸਿੰਘ, ਹੁਣ ਕਿਉਂ ਨਾ ਬੋਲਿਆ ਉਸ ਤਰ੍ਹਾਂ? ਹੁਣ ਕਮਰੇ ਵਿੱਚ ਹੀ ਪੇਸ਼ੀ ਕਰਵਾ ਲਈ। ਆਪਣੇ ਆਕਾ ਦੀ ਸਾਹਮਣੇ ਭਿੱਜੀ ਬਿੱਲੀ ਬਣ ਗਿਆ, ਦੂਜਿਆਂ ਉੱਤੇ ਭੌਂਕਣਾ ਆਉਂਦਾ! ਵਾਹ ਕੂਕਰਾ!!!

⚠️ *ਕੂਕਰ* ਦਾ ਮਤਲਬ ਕੁੱਤਾ 🐶


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top