🔥 ਮੈਂ ਸੁਪਰੀਮ ਕੋਰਟ ਵਿਚ ਅਖੌਤੀ ਅਕਾਲ ਤਖ਼ਤ
ਤੇ ਅਖੌਤੀ ਜਥੇਦਾਰ
ਤੇ ਅਖੌਤੀ ਹੁਕਮਨਾਮਾ
ਨੂੰ ਚੈਲੰਜ ਕਰਾਂਗਾ 💥
-: ਡਾ: ਹਰਜਿੰਦਰ ਸਿੰਘ ਦਿਲਗੀਰ
18.07.2024
#KhalsaNews #harjindersingh #DILGEER #challenge #AkalTakhat #jathedars #SupremeCourt
#india #SGPC
📣 My new case in Court; this time in the Supreme
Court of India.
or the #SGPC should ⛔ stop insulting Guru Hargobind by 'misusing' the
Guru's name.
☢️ ਹੁਣ ਇਸ ਧੱਕਾ ਸ਼ਾਹੀ ਨੂੰ ਖ਼ਤਮ ਕਰਵਾ ਕੇ ਹੀ ਸਾਹ ਲਵਾਂਗਾ।
*
🕍 ਅਕਾਲ ਬੁੰਗਾ ਗੁਰਦੁਆਰਾ ਦੇ ਪੁਜਾਰੀਆਂ (ਅਤੇ 4-4 ਹੋਰ ਪੁਜਾਰੀਆਂ, ਜਿਨ੍ਹਾਂ ਨੂੰ ਉਹ
ਨਾਲ ਬਿਠਾ ਕੇ ਫ਼ਤਵੇ ਜਾਰੀ ਕਰਦੇ ਰਹੇ ਸਨ) ਨੂੰ ਸਿੱਖ ਵਿਦਵਾਨਾਂ, ਪ੍ਰਚਾਰਕਾਂ ਅਤੇ ਸਿੱਖ
ਆਗੂਆਂ ਦੇ ਖ਼ਿਲਾਫ਼ ਜਾਰੀ ਕੀਤੇ ਫ਼ਤਵੇ ਵਾਪਸ ਲੈ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਹ ਫ਼ਤਵੇ
ਪਿਛਲੇ 10 ਸਾਲਾਂ ਵਿਚ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ.
ਦਰਸ਼ਨ ਸਿੰਘ ਰਾਗੀ, ਡਾ ਹਰਜਿੰਦਰ ਸਿੰਘ ਦਿਲਗੀਰ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ,
ਹਰਮਿੰਦਰ ਸਿੰਘ ਚੱਠਾ ਆਦਿ ਦੇ ਖ਼ਿਲਾਫ਼ ਜਾਰੀ ਕੀਤੇ ਗਏ ਸਨ। ਉਹ 'ਪਾਪ-ਨਾਮੇ', 'ਕੂੜ ਨਾਮੇ'
ਜਾਰੀ ਕਰਨ ਦੀ ਹਰਕਤ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।
.
📛 ਵਰਨਾ ਛੇਤੀ ਹੀ...
.
️🎯 ਮੈਂ ਸੁਪਰੀਮ ਕੋਰਟ ਵਿਚ ਅਖੌਤੀ ਅਕਾਲ ਤਖ਼ਤ ਤੇ ਅਖੌਤੀ
ਜਥੇਦਾਰ ਤੇ ਅਖੌਤੀ ਹੁਕਮਨਾਮਾ ਨੂੰ ਚੈਲੰਜ ਕਰਾਂਗਾ।
👁️ ਅਦਾਲਤ ਵਿਚ ਸਾਬਿਤ ਕਰਾਂਗਾ ਕਿ ਕਿਸੇ ਗੁਰੂ ਨੇ ਕੋਈ ਤਖ਼ਤ ਨਹੀਂ ਬਣਾਇਆ। ਇਹ ਇਕ ਨਕਲੀ
ਸੰਸਥਾ ਹੈ। ਇਸ ਪਾਖੰਡ ਨਾਲ ਇਹ ਇਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਨਾ ਰੱਖਣ ਵਾਲਿਆਂ ਸਿੱਖਾ
ਅਤੇ ਖ਼ਾਸ ਕਰ ਕੇ ਵਿਦਵਾਨਾਂ ਦੇ ਖ਼ਿਲਾਫ਼ ਗ਼ੈਰ- ਕਾਨੂੰਨੀ ਫ਼ਤਵੇ ਜਾਰੀ ਕਰ ਰਹੇ ਹਨ। ਮੈਂ
ਰਿਟ ਦਾਖ਼ਿਲਾ ਕਰ ਕੇ ਸੁਪਰੀਮ ਕੋਰਟ ਤੋਂ ਮੰਗ ਕਰਾਂਗਾ ਕਿ ਅਦਾਲਤ ਨੂੰ ਇਸ ਨਕਲੀ ਸੰਸਥਾ
'ਤੇ ਪਾਬੰਦੀ ਲਾਉਣੀ ਚਾਹੀਦੀ ਹੈ।
*
⛔ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਹਰਿਗੋਬਿੰਦ
ਸਾਹਿਬ ਦੇ ਨਾਂ ਦੀ ਨਾਜਾਇਜ਼ ਵਰਤੋਂ ਕਰ ਕੇ ਗੁਰੂ ਦੀ ਬੇਅਦਬੀ ਬੰਦ ਕਰੇ
ਵਰਨਾ ਇਹ ਰਿੱਟ ਦਾਇਰ ਕੀਤੀ
ਜਾਏਗੀ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|