Share on Facebook

Main News Page

👿 ਧੁੰਮੇ ਦੀ ਬਕਵਾਸ ਤੇ ਅਜੋਕੇ ਸਿੱਖਾਂ ਦਾ ਪੱਧਰ👎
-: ਸੰਪਾਦਕ ਖ਼ਾਲਸਾ ਨਿਊਜ਼
07.05.2024
#KhalsaNews #Dhumma #crackhead #Population #Sikhs #Jews

👉ਇਸ ਧੁੰਮੇ ਨੇ ਆਪ ਕਿਉਂ ਨਾ ਵਿਆਹ ਕਰਵਾਇਆ? ਕਿਉਂ ਨਾ ਜੰਮੇ ਪੰਜ ਬੱਚੇ?❓
ਅਖੇ...
❗ਬੱਚੇ ਪੰਜ-ਪੰਜ ਪੈਦਾ ਕਰੋ, ਨਹੀਂ ਸਾਂਭੇ ਜਾਣਗੇ ਮੈਨੂੰ ਦੇ ਦਿਉ,
ਮੈਂ ਆਪੇ ਪੜ੍ਹਾਂਊਗਾ, ਵਿਦਵਾਨ ਬਣਾਊਂਗਾ,
ਅਤੇ ਦੇਸ਼ ਵਿਦੇਸ਼ ‘ਚ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਭੇਜੂੰਗਾ❗


⚠️ਬੱਚਿਆਂ ਦੀ ਪਰਵਰਿਸ਼, ਸਿਹਤ, ਪੜ੍ਹਾਈ, ਰੋਜ਼ਗਾਰ ਦਾ ਕੀ ਸਾਧਨ ਹੈ ਇਹਦੇ ਕੋਲ਼?
🔸 ਕੀ ਸਿਰਫਿਰੇ ਬੂਝੜ ਟਕਸਾਲੀ ਹੀ ਪੈਦਾ ਕਰਨੇ ਇਸ ਧੁੰਮੇ ਕੋਲ਼ ਪੜ੍ਹਾਕੇ?
🔸 ਇਹ ਆਪ ਕਿੱਡਾ ਕੁ ਵਿਦਵਾਨ ਹੈ ਜਿਹੜਾ ਅੱਗੇ ਵਿਦਵਾਨ ਬਣਾਏਗਾ?
🔸 ਇਹਦੇ ਵਰਗੇ ਨੂੰ ਬੱਚੇ ਦੇਣ ਨਾਲੋਂ ਖੂਹ 'ਚ ਧੱਕਾ ਮਾਰ ਦੇਵੇ ਨਿਆਣਿਆਂ ਨੂੰ !!!

📛 ਕਿਆ ਬਕਵਾਸ ਹੈ, ਦੁਨੀਆਂ ਦੀ ਆਬਾਦੀ ਦਾ ਪਤਾ ਹੈ ਇਹਨੂੰ ਕਿੰਨੀ ਹੈ? ਹਰ ਕਿਸੇ ਅਖੌਤੀ ਧਾਰਮਿਕ ਬੂਝੜ ਨੂੰ ਆਪਣੀ ਗਿਣਤੀ ਦੀ ਪਈ ਹੈ।
- 🕉️ ਹਿੰਦੂ ਆਗੂ ਕਹਿੰਦੇ... ਹਿੰਦੂ ਖਤਰੇ ਮੇਂ ਹੈ, ਬੱਚੇ ਪੈਦਾ ਕਰੋ!
- ☪️ ਮੁਸਲਮਾਨ ਕਹਿੰਦਾ... ਮੁਸਲਿਮ ਖਤਰੇ ਮੇਂ ਹੈਂ, ਬੱਚੇ ਪੈਦਾ ਕਰੋ!
- ☬ ਸਿੱਖ ਅਖਵਾਉਣ ਵਾਲੇ ਕਹਿੰਦੇ... ਸਿੱਖੀ ਖਤਰੇ 'ਚ ਹੈ, ਬੱਚੇ ਪੈਦਾ ਕਰੋ!

️🎯 ਜੇ ਕਿਸੇ ਕੌਮ ਨੂੰ ☠️ਖ਼ਤਰਾ ਹੈ, ਤਾਂ ਸਿਰਫ "ਧੁੰਮੇ" ਵਰਗੇ "ਬੂਝੜਾਂ" ਤੋਂ।

🌎 ਦੁਨੀਆਂ ਦੀ ਆਬਾਦੀ 8 ਬਿਲੀਅਨ (800 ਕਰੋੜ) ਹੈ, ਤੇ
- ✡️ ਯਹੂਦੀ ਕੁਲ ਦੁਨੀਆਂ 'ਚ 0.2%
(ਲਗਭਗ 15.7 ਮਿਲੀਅਨ ਯਾਨਿ ਕਿ 1 ਕਰੋੜ 57 ਲੱਖ) ਹਨ, ਤੇ

- 👳 ਸਿੱਖ 1.12%
(ਲਗਭਗ 26 ਮਿਲੀਅਨ ਯਾਨਿ ਕਿ 2 ਕਰੋੜ 6 ਲੱਖ)

...ਤੇ ਤੁਸੀਂ ਹੁਣ ਯਹੂਦੀਆਂ ਦੀ ਆਬਾਦੀ, ਪੜ੍ਹਾਈ, ਧਾਰਮਿਕ, ਸਮਾਜਿਕ, ਵਪਾਰਕ ਪੱਧਰ ਦੇਖ ਲਵੋ, ਤੇ ਆਪਣਾ। 👀

👶 ਬੱਚਾ ਭਾਂਵੇਂ ☝️ ਇੱਕ ਹੀ ਹੋਵੇ ਸਮਝਦਾਰ, ਕਾਬਲ ਤੇ ਚੇਤੰਨ ਹੋਵੇ। ਗੁਰੂ ਸਾਹਿਬ ਨੇ ਵੀ ਗੁਣਵੱਤਾ (Quality) ਉੱਤੇ ਜ਼ੋਰ ਦਿੱਤਾ ਹੈ, ਨਾ ਕਿ ਤਾਦਾਦ (Quantity) ਉੱਤੇ। ਆਪਣਾ ਧਿਆਨ ਗੁਣਵੱਤਾ ਵਧਾਉਣ ਉੱਤੇ ਦਿਓ, ਦੇਖੋ ਫਿਰ ਤੁਹਾਡਾ ਦੁਨੀਆਂ ਉੱਤੇ ਸਹੀ ਮਾਅਨਿਆਂ ਵਿੱਚ ਨਾਮ ਹੋਵੇਗਾ, ਫੁਕਰੀਆਂ ਵਿੱਚ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top