Share on Facebook

Main News Page

🐷 ਪਖੰਡੀ ਸਾਧ ਘਨੁੱਕੜੀ ਵਾਲਾ ਚੌਰਸ ਹੀ ਰੇੜੀ ਆਉਂਦਾ 🎲
ਅਖੇ "ਗੁਰੂ ਹਰਿਗੋਬਿੰਦ ਸਾਹਿਬ ਨੇ ਆਦਿ ਗ੍ਰੰਥ ਵਿੱਚ 22 ਵਾਰਾਂ ਦਰਜ ਕੀਤੀਆਂ"
-: ਸੰਪਾਦਕ ਖ਼ਾਲਸਾ ਨਿਊਜ਼
11.02.2024
#KhalsaNews #SGGS #SurjitSingh #Ghanukadi #Pakhandi

👉 ਅਖੇ "ਗੁਰੂ ਹਰਿਗੋਬਿੰਦ ਸਾਹਿਬ ਨੇ ਆਦਿ ਗ੍ਰੰਥ ਵਿੱਚ 22 ਵਾਰਾਂ ਦਰਜ ਕੀਤੀਆਂ"
⚠️...ਜਦਕਿ ਇਹ ਵਾਰਾਂ ਉਨ੍ਹਾਂ ਗੁਰੂ ਸਾਹਿਬਾਂ ਨੇ ਆਪ ਦਰਜ ਕੀਤੀਆਂ ਜਿਨ੍ਹਾਂ ਦੀ ਬਾਣੀ ਹੈ, ਨਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਟਕਸਾਲੀ ਸੁਰਜੀਤ ਸਿੰਘ ਘਨੁੱਕੜੀ ਧੱਕੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਅੱਠ (8) ਗੁਰੂਆਂ ਦੀ ਬਾਣੀ ਦਰਜ ਕਰਵਾਈ ਜਾਂਦਾ।

ਗੁਰੂ ਹਰਗੋਬਿੰਦ ਸਾਹਿਬ ਦਾ ਜਨਮ 19 ਜੂਨ 1595 ਨੂੰ ਹੋਇਆ, ਤੇ ਸੰਨ 1595 ਤੋਂ ਲੈਕੇ 1604 ਤੱਕ ਆਦਿ ਬੀੜ ਦੀ ਸੰਪਾਦਨਾ ਹੋਈ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਵਾਰਾਂ ਕਦੋਂ ਅੰਕਿਤ ਕੀਤੀਆਂ?❓ ਹੈ ਕੋਈ ਜਵਾਬ?❓

️🎯 ਚੇਤੇ ਰੱਖੋ: ਸਿੱਖੀ ਵਿੱਚ ਜਿੰਨੀਆਂ ਵੀ ਦੁਬਿਧਾਵਾਂ ਹਨ ਉਸਦਾ ਮੁੱਢ ਅਖੌਤੀ ਦਮਦਮੀ ਟਕਸਾਲ ਹੈ। ਇਹ ਸੰਸਥਾ ਗੁਰਮਤਿ ਵਿਰੋਧੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top