Share on Facebook

Main News Page

ਪਰਵਾਨਿਆਂ ਹੁਣ ਕਿੱਥੇ ਗਿਆ ਚੌਪਹਿਰਾ ?
-: ਸੰਪਾਦਕ ਖ਼ਾਲਸਾ ਨਿਊਜ਼
12.02.2024
#KhalsaNews #Parwana #Gathiya #Doctor #Chaupehra #Simran #Sarovar

ਬਰਜਿੰਦਰ ਸਿੰਘ ਪਰਵਾਨਾ ਨੇ 10 ਫਰਵਰੀ ਨੂੰ ਫੇਸਬੁੱਕ 'ਤੇ ਪੋਸਟ ਪਾ ਕੇ ਪੁੱਛਦਾ ਕਿ "ਗਠੀਆ ਦਾ ਇਲਾਜ ਲਈ ਮਾਹਿਰ ਡਾਕਟਰ ਕਿਹੜਾ..."

‘ਜੀਹਦੇ ਪਾਠ ਕਰਣ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ, ਦੁੱਖਾਂ ਕਲੇਸ਼ਾਂ, ਬਿਮਾਰੀਆਂ ਦਾ ਨਾਸ਼ ਹੁੰਦਾ ਹੈ, ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਟੱਲ਼ ਜਾਂਦੀਆਂ ਹਨ’ ਆਖਦਾਂ ਸੀ! ਉਂਝ ਸਟੇਜਾਂ ‘ਤੇ ਬੈਠ ਕੇ ਬੁੜ੍ਹਕੀ ਜਾਣਾ ਸਿਮਰਨ ਕਰੋ, ਸਰੋਵਰਾਂ ’ਚ ਇਸ਼ਨਾਨ ਕਰੋ ,. ਚੌਪਹਿਰਾ ਕਰੋ... ਜਦੋਂ ਅਸਲ ਲੋੜ ਪਵੇ ਤਾਂ ਡਾਕਟਰਾਂ ਨੂੰ ਲੱਭੋ, ਬੱਲੇ ਦੋਗਲਿਆ!

ਇਹ ਹੈ ਇਨ੍ਹਾਂ ਦੋਗਲੇ ਕਿਸਮ ਦੇ ਫੁਕਰੇ ਲੋਕਾਂ ਦੀ ਅਸਲੀਅਤ। ਬਚੋ ਇਨ੍ਹਾਂ ਤਮਸ਼ਬੀਨ ਲੋਕਾਂ ਤੋਂ! Beware of these kinds of Hooligans.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top