👁️ਕੀ ਰਾਮ ਕਿਤੇ ਗਏ ਸੀ, ਜਿਹੜਾ ਹੁਣ ਆ ਗਏ?❓
-: ਸੰਪਾਦਕ ਖ਼ਾਲਸਾ ਨਿਊਜ਼
28.01.2024
#KhalsaNews #Gurbani #Ram #RamMandir #ayodhya #Modi #RSS
⚠️
ਕੀ ਰਾਮ ਕਿਤੇ ਗਏ ਸੀ, ਜਿਹੜਾ ਹੁਣ ਆ ਗਏ? ਮੋਦੀ ਵੱਲੋਂ ਅਧੂਰੇ ਰਾਮ ਮੰਦਰ ਦੀ ਪ੍ਰਾਣ
ਪ੍ਰਤਿਸ਼ਠਾ ਕਰਨਾ 2024 ਦੀਆਂ ਚੋਣਾਂ ਲਈ ਇੱਕ ਸਿਆਸੀ ਡਰਾਮਾ ਹੈ।
👉 ਚੇਤੇ ਰਹੇ ਕਿ... ਅਯੋਧਿਆ ਦੇ ਰਾਜਾ ਦਸ਼ਰਥ ਪੁੱਤਰ ਰਾਮਚੰਦਰ ਦਾ ਸਿੱਖਾਂ ਨਾਲ ਕੋਈ
ਸੰਬੰਧ ਨਹੀਂ, ਉਹ ਇੱਕ ਮਿਥਥਿਹਾਸਕ ਪਾਤਰ ਹੈ, ਜਿਸਦਾ ਜ਼ਿਕਰ ਸਨਾਤਨੀ ਮਤਿ ਦੇ ਰਾਮਾਇਣ
ਗ੍ਰੰਥ ਵਿੱਚ ਹੈ, ਜੋ ਕਿ ਇੱਕ ਕਾਵ ਰਚਨਾ ਹੈ।
📍 ਰਾਮਾਇਣ ਵਿੱਚ ਆਏ ਰਾਮਚੰਦਰ ਬਾਰੇ ਗੁਰਬਾਣੀ ਵਿੱਚ ਕੋਈ ਮਹੱਤਤਾ ਨਹੀਂ, ਸਿਰਫ ਐਨਾ
ਜ਼ਿਕਰ ਹੈ ਕੁੱਝ ਕੁ ਪ੍ਰਮਾਣਾਂ ਦੇ ਜਿੱਥੇ ਰਾਮਚੰਦਰ ਦੀ ਲਾਚਾਰਗੀ ਦਰਸਾਈ ਗਈ ਹੈ। ਗੁਰਬਾਣੀ
ਦਾ "ਰਾਮ" ਨਾ ਆਉਂਦਾ ਹੈ, ਨਾ ਜਾਂਦਾ ਹੈ, ਉਹ ਸਭ ਵਿੱਚ ਰਮਿਆ ਹੋਇਆ ਹੈ। ਉਹ ਜੋਨੀਆਂ
ਵਿੱਚ ਨਹੀਂ ਆਉਂਦਾ। "ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ
॥" ਪੰਨਾਂ 1136
🔹 ਗੁਰਬਾਣੀ ਵਿੱਚ ਆਇਆ "ਰਾਮ" ਸਰਵਵਿਆਪਕ ਅਕਾਲਪੁਰਖ ਹੈ, ਤੇ ਗੁਰੂ ਸਾਹਿਬਾਨਾਂ ਅਤੇ
ਭਗਤਾਂ ਨੇ ਉਸ ਰਾਮ ਬਾਰੇ ਗੱਲ ਕੀਤੀ ਹੈ, ਤੇ ਪ੍ਰਚਲਿਤ ਸ਼ਬਦਾਵਲੀ ਵਰਤੀ ਹੈ।
------------------------------------------------
"Ram has arrived, did he depart somewhere?"
-: Editor Khalsa News 28.01.2024
"Ram has arrived, did he depart somewhere, that he came back? The
Consecration of an unfinished Ram Mandir by Modi seems to be a political
spectacle for the 2024 elections.
It's important to remember that Ramchandra, the king of Ayodhya in the
Ramayana, holds no significance in Sikh beliefs; he is a mythological
figure from the Sanatan ideology's poetic works.
Guru Granth Sahib doesn't extensively reference Ramchandra, except in a
few instances where Ramachandra is depicted as helpless. In Gurbani,
"Ram" symbolizes the universal Akalpurakh, and the Gurus and Bhagats
refer to this concept, utilizing popular terminology."
--------------------------------------
"राम आ गए, क्या वे कहीं चले गये थे?"
-: संपादक खालसा न्यूज़ 28.01.2024
"राम आ गए, क्या वे कहीं चले गए थे, जो वापस आ गए? मोदी द्वारा अधूरे राम
मंदिर का अभिषेक 2024 के चुनावों के लिए एक राजनीतिक तमाशा लगता है।"
यह याद रखना महत्वपूर्ण है कि रामायण में अयोध्या के राजा रामचन्द्र का सिख
मान्यताओं में कोई महत्व नहीं है; वह सनातन विचारधारा की काव्य कृतियों में
से एक पौराणिक व्यक्ति हैं। गुरु ग्रंथ साहिब में बड़े पैमाने पर रामचन्द्र
का उल्लेख नहीं है, सिवाय कुछ उदाहरणों के जहां रामचन्द्र को असहाय के रूप
में दर्शाया गया है। गुरबानी में, "राम" सार्वभौमिक अकालपुरख का प्रतीक है,
और गुरु और भक्त लोकप्रिय शब्दावली का उपयोग करते हुए इस अवधारणा का उल्लेख
करते हैं।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|