Share on Facebook

Main News Page

💥 ਮੋਦੀ - ਸੱਚਾ ਸਿੱਖ ‼️
-: ਡਾ: ਪਰਮੀਤ ਸਿੰਘ ਚੱਢਾ +91-76990 00007
#KhalsaNews #Modi #TrueSikh #ParmeetSingh #Chadha #WSCC
-: ਸੰਪਾਦਕ ਖ਼ਾਲਸਾ ਨਿਊਜ਼
12.01.2024

📘"ਮੋਦੀ - ਸੱਚਾ ਸਿੱਖ" MODI - A True Sikh ਨਾਂ ਦੀ ਕਿਤਾਬ ਲਿਖੀ ਹੈ ਡਾ: ਪਰਮੀਤ ਸਿੰਘ ਚੱਢਾ ਨੇ ਜੋ ਕਿ Founder & Global Chairman at World Sikh Chamber of Commerce (WSCC) ਵਰਲਡ ਸਿੱਖ ਚੈਂਬਰ ਆਫ ਕੌਮਰਸ ਦੇ ਸੰਸਥਾਪਕ ਅਤੇ ਚੇਅਰਮੈਨ ਹਨ।

👉 ਐਸੇ ਲੋਕ ਸਿੱਖੀ ਦਾ ਨਾਮ ਚਮਕਾਉਣ ਦੇ ਬਹਾਨੇ, ਆਪਣਾ ਵਪਾਰ ਵਧਾਉਣ ਦੀ ਤਾਕ ਵਿੱਚ ਰਹਿੰਦੇ ਹਨ। ਚਮਚਾਗਿਰੀ ਦੀ ਹੱਦ ਕਰਦਿਆਂ ਸ਼ਰਮ ਹੀ ਲਾਹ ਛੱਡੀ ਹੈ।

👳 ਇਸੇ ਲਈ ਆਖੀਦਾ ਕਿ "ਦਾਹੜੀ ਕੇਸ ਦਸਤਾਰ ਹੀ ਸਿੱਖੀ ਦੀ ਨਿਸ਼ਾਨੀ ਨਹੀਂ", ਜਦ ਤੱਕ ਗੁਰਮਤਿ ਦੀ ਸੋਝੀ ਨਾ ਹੋਵੇ। ਐਸੀ ਕਰਤੂਤ ਤੋਂ ਤਾਂ ਲਾਹਨਤ ਵੀ ਸ਼ਰਮਾ ਜਾਵੇ। ਨਹੀਂ?

ਡਾ: ਪਰਮੀਤ ਸਿੰਘ ਚੱਢਾ ਬਾਰੇ ਜਾਨਣ ਤੇ ਕਿਤਾਬ ਲਈ ਹੇਠਾਂ ਦਿੱਤੇ ਲਿੰਕ 'ਤੇ ਜਾ ਸਕਦੇ ਹੋ।


- https://www.eatmy.news/2023/12/dr-parmeet-singh-chadha-i-am-committed.html
- https://www.linkedin.com/in/dr-parmeet-singh-chadha/
- https://www.amazon.in/Modi-Dr-Parmeet-Singh-Chadha/dp/935562509X


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top