💢ਡੇਰਾ ਸ਼ਹੀਦਾਂ ਇੰਕ ਨਿਊਯਾਰਕ ਵੱਲੋਂ ਗੁਰੂ ਗ੍ਰੰਥ
ਸਾਹਿਬ ਦੀ ਗੁਰਤਾ ਨੂੰ ਸਿੱਧੀ ਚੁਣੌਤੀ😡
#KhalsaNews #ShaheedanInc #Newyork #BhupinderSingh #SherSingh #RSS #DG
💥ਡੇਰਾ ਸ਼ਹੀਦਾਂ ਇੰਕ ਨਿਊਯਾਰਕ Gurudwara Shaheedan Inc.
https://www.facebook.com/GurudwaraShaheedan
18 W. Nicholai Street, Hicksville, NY, United States, New York
ਫੋਨ ਨੰਬਰ : +1-917-353-7265, +1-516-680-2620
️🎯ਡੇਰਾ ਸ਼ਹੀਦਾਂ ਇੰਕ ਨਿਊਯਾਰਕ ਦੇ ਗਿਆਨੀ ਭੁਪਿੰਦਰ ਸਿੰਘ ਵੱਲੋਂ ਪਹਿਲੇ ਦਿਨ ਤੋਂ ਆਪਣੀ
ਦੁਕਾਨਦਾਰੀ ਚਲਾਉਣ ਲਈ ਹਰ ਤਰਾਂ ਦਾ ਪਖੰਡ, ਕਰਮਕਾਂਡ ਤੇ ਮਨਮਤ ਕਰ ਰਿਹਾ ਹੈ ਅਤੇ ਸ੍ਰੀ
ਅਕਾਲ ਤਖ਼ਤ ਸਾਹਿਬ ਤੋਂ ਲਾਗੂ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾ ਰਿਹਾ ਹੈ।
👉ਅਤੇ ਹੁਣ ਅਖੌਤੀ ਕੂੜ ਅਸ਼ਲੀਲ ਦਸਮ ਗਰੰਥ (ਜਿਸਦਾ ਪਹਿਲਾ ਨਾਂ ਬਚਿਤ੍ਰ ਨਾਟਕ ਸੀ ਤੇ
ਪੰਜ ਨਾਂ ਬਦਲਣ ਤੋਂ ਬਾਦ ਹੁਣ ਦਸਮ ਦਾ ਨਾਂ ਦਿੱਤਾ) ਦਾ ਪਾਠ ਕਰਵਾ ਰਿਹਾ।
🚩RSS ਦਾ ਪਿਆਦਾ ਸ਼ੇਰ ਸਿੰਘ ਜਿਸਨੇ ਗਲੈਨ ਕੋਵ ਨਿਊਯਾਰਕ ਵਿੱਚ ਪੁੱਠੀਆਂ ਲਾਵਾਂ ਕਰਵਾਈਆਂ
ਤੇ ਹਾਲ ਹੀ ਵਿਚ ਭਾਰਤ ਵਿਚ RSS ਦੇ ਬਾਬੇ ਪ੍ਰੇਮਾਨੰਦਦੇ ਪੈਰਾਂ ਵਿਚ ਮੱਥਾ ਟੇਕਦੇ ਦੀ
ਵੀਡੀਓ ਵਾਇਰਲ ਹੋਈ, ਉਹ ਸ਼ੇਰ ਸਿੰਘ ਅਜਕਲ ਸ਼ਹੀਦਾਂ ਡੇਰਾ ਵਿਚ ਹੈ।
⚠️ਭੁਪਿੰਦਰ ਸਿੰਘ ਨੇ ਆਪਣੇ ਸਥਾਨ 'ਤੇ ਮੁਸਲਮਾਨ ਦਾ ਵਿਆਹ ਵੀ ਕਰਾਇਆ ਤੇ ਫਿਰ ਵਿਰੋਧ
ਤੋਂ ਬਾਦ ਮਾਫੀ ਮੰਗੀ। ਤੇ ਫੇਰ ਨਗਨ ਹੋਕੇ ਆਨਲਾਈਨ ਸੈਕਸ ਅੇਕਟੀਵਿਟੀ ਕਰਦੇ ਰਾਗੀ ਤੋ
ਕੀਰਤਨ ਕਰਾਉਂਦਾ ਰਿਹਾ ਤੇ ਬਾਈਕਾਟ ਤੋਂ ਬਾਅਦ ਮਾਫੀ ਮੰਗੀ ਤੇ ਹੁਣ ਗੁਰੂ ਗ੍ਰੰਥ ਸਾਹਿਬ
ਦੀ ਤਰਾਂ ਭਗਵਾਧਾਰੀਆਂ ਨੂੰ ਮੱਥਾ ਟੇਕਣ ਵਾਲਾ ਸ਼ੇਰ ਸਿੰਘ, ਜਿਸਦੇ ਕੋਈ ਪ੍ਰੋਗਰਾਮ ਇਸ
ਵਾਰ ਨਿਉਂਯਾਰਕ ਨਿਊਜਰਸੀ ਦੇ ਕਿਸੇ ਗੁਰਦੁਆਰੇ ਨੇ ਨਹੀਂ ਕਰਾਇਆ, ਹੁਣ ਭੁਪਿੰਦਰ ਸਿੰਘ ਕਰਾ
ਰਿਹਾ ਹੈ। ਇਸਨੂੰ ਹੁਣੇ ਹੀ ਰੋਕਿਆ ਜਾਣਾ ਚਾਹੀਦਾ ਹੈ।
🙏ਗੁਰੂ ਨਾਨਕ ਨਾਮ ਲੇਵਾ ਸਾਰੀ ਸਿੱਖ ਸੰਗਤ, ਰਾਗੀ ਸਿੰਘ, ਪ੍ਰਚਾਰਕ ਅਤੇ ਟਰਾਈ ਸਟੇਟ
ਗੁਰਦਵਾਰਾ ਦੀਆਂ ਪ੍ਰਬੰਧਕ ਕਮੇਟੀਆਂ, ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭੁਪਿੰਦਰ ਸਿੰਘ
ਡੇਰੇ ਦਾ ਬਾਈਕਾਟ ਕੀਤਾ ਜਾਵੇ।
☝️ਜੇ ਭੂਪਿੰਦਰ ਸਿੰਘ ਗੁਰਦੁਆਰਾ ਬਨਾਮ ਡੇਰਾ ਸ਼ਹੀਦਾਂ ਹੈਕਸਵਿਲ (ਨਿਊਯਾਰਕ) ਵਿਖੇ ਦਸਮ
ਗ੍ਰੰਥ (ਬਚਿਤ੍ਰ ਨਾਟਕ) ਦਾ ਪਾਠ ਕਰਵਾਏ ਤਾਂ ਸਾਰੀਆਂ ਸਿਖ ਸੰਸਥਾਵਾਂ, ਸਿਖ ਸੰਗਤਾਂ,
ਸਾਰੇ ਪਾਠੀ, ਕਥਾਵਾਚਕ ਤੇ ਕੀਰਤਨੀਏ ਉਸ ਦਾ ਬਾਈਕਾਟ ਕਰਨ।ਸਾਹਿਬਜ਼ਾਦਿਆਂ ਦੇ ਸੀਸ ਉਪਰ
ਟੋਪੀਆਂ ਛਾਪਣ ਵਾਲੇ ਆਪਣੇ ਸਿਰਾਂ 'ਤੇ ਟੋਪੀਆਂ ਪਾ ਲੈਣ। -:
ਗਿਆਨੀ ਜਗਤਾਰ ਸਿੰਘ ਜਾਚਕ

|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|