Share on Facebook

Main News Page

⚠️ਸ਼੍ਰੋਮਣੀ ਕਮੇਟੀ ਦਾ ਇੱਕ ਹੋਰ ਨਵਾਂ "ਢਕੌਂਸਲਾ"⛔
-: ਡਾ. ਹਰਜਿੰਦਰ ਸਿੰਘ ਦਿਲਗੀਰ 28.03.2023
#KhalsaNews #Dilgeer #SGPC #ChaurasiKatt #shameful
🔸ਜੋਤੀ-ਜੋਤਿ (ਅਕਾਲ ਚਲਾਣਾ) ਦਿਨ ਹੁਣ "ਚੌਰਾਸੀ ਕੱਟ" ਤਿਉਹਾਰ ਵਜੋਂ ਮਨਾਇਆ ਜਾਣਾ ਸ਼ੁਰੂ
🔹ਪਹਿਲਾਂ ਬਟਾਲਾ ਵਿਚ 'ਬਾਬੇਾ ਨਾਨਕ ਦਾ ਵਿਆਹ' ਪੁਰਬ ਮਨਾਉਣ ਦਾ ਡਰਾਮਾ ਸ਼ੁਰੂ ਕੀਤਾ ਗਿਆ ਸੀ; ਹੁਣ ਇਹ ਨਵਾਂ ਸ਼ੋਸ਼ਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
🔸ਇਹ ਸਿੱਖ "ਧਰਮ" ਹੈ ਕਿ "ਮਦਾਰੀਆਂ ਦਾ ਤਮਾਸ਼ਾ" ?
🔹ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਮੁਹਰ ਹੇਠਾਂ ਇਹ "ਸ਼ੋਸ਼ਾ" ਬਹੁਤ ਸ਼ਰਮਨਾਕ ਗੱਲ ਹੈ।
🔸ਬੰਦ ਕਰੋ ਇਹ ਸ਼ਰਮਨਾਕ ਹਰਕਤਾਂ ਤੇ ਸਾਧਾਂ ਵਰਗੀਆਂ ਸਸਤੀਆਂ ਸ਼ੁਹਰਤਾਂ।
🔹ਸਿੱਖ ਧਰਮ ਜੀਵਨ ਜਾਚ ਹੈ ਮਦਾਰੀਆਂ ਦੀ 'ਕਲੱਬ' ਨਹੀਂ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top