👹 ਅਖੇ ਬਾਦਲ ਦੀ ਤੁਲਨਾ ਰਾਵਣ ਨਾਲ ਕਿਉਂ
ਕੀਤੀ?❓
-: ਸੰਪਾਦਕ ਖ਼ਾਲਸਾ ਨਿਊਜ਼ 28.04.2023
#KhalsaNews #Loyal #Raavan #Badal #Traitor #Punjab #Sikhs
🙏ਅਸੀਂ
ਰਾਵਣ ਕੋਲ਼ੋਂ ਮੁਆਫੀ ਮੰਗਦੇ ਹਾਂ।
😈ਰਾਵਣ ਨੇ ਘੱਟੋ ਘੱਟ ਆਪਣੀ ਕੌਮ, ਲੰਕਾ ਦੇ ਲੋਕਾਂ ਨਾਲ ਗੱਦਾਰੀ ਨਹੀਂ ਕੀਤੀ ਸੀ, ਪਰ
🎃ਬਾਦਲ ਨੇ ਆਪਣੀ ਕੌਮ, ਪੰਜਾਬ ਦੇ ਲੋਕਾਂ ਦਾ ਕਤਲੇਆਮ ਕਰਵਾਇਆ ਤੇ ਗੱਦਾਰੀ ਕੀਤੀ।
🤔ਕਿਸੇ ਦੇ ਮਰਣ ਪਿੱਛੋਂ ਉਸਦੀਆਂ ਕੀਤੀਆਂ ਭੁੱਲਣ ਦੀ ਗੱਲ ਕਰਣ ਵਾਲੇ "ਦੁਸ਼ਮਣ ਮਰੇ ਖੁਸ਼ੀ
ਨਾ ਕਰੀਏ ਸੱਜਣਾਂ ਵੀ ਮਰ ਜਾਣਾ" ਆਖਣ ਵਾਲੇ... ਹਰ ਸਾਲ ਰਾਵਣ ਨੂੰ ਦੁਸ਼ਹਿਰੇ 'ਤੇ ਸਾੜਦੇ
ਨੇ, ਸਦੀਆਂ ਪਹਿਲਾਂ ਮਰ ਚੁਕਾ ਰਾਵਣ ਹਾਲੇ ਤੱਕ ਸਾੜੀ ਜਾਂਦੇ। ਹੈ ਨਾ ?
⚠️ਚੰਦੂ, ਗੰਗੂ, ਔਰੰਗਜ਼ੇਬ, ਇੰਦਰਾ ਗਾਂਧੀ, ਰਾਜੀਵ ਗਾਂਧੀ, ਬੇਅੰਤ ਸਿੰਘ, ਕੇ.ਪੀ. ਗਿੱਲ
ਆਦਿ ਨੂੰ ਭੁੱਲੇ ਹੋ ? ਕੀ ਉਹ ਮਰੇ ਨਹੀਂ ? ਉਨ੍ਹਾਂ ਨੂੰ ਵੀ ਤਾਂ ਲੋਕ ਮਰਣ 'ਤੇ ਵੀ
ਲਾਹਨਤਾਂ ਪਾਉਂਦੇ ਰਹੇ, ਤੇ ਫਿਰ ਬਾਦਲ ਵੱਖਰਾ ਕਿਵੇਂ?❓ ਐਵੇਂ ਭਾਵਨਾਵਾਂ 'ਚ ਵਹਿ ਕੇ ਅਖੇ
ਪੰਜ ਵਾਰ ਦਾ ਮੁੱਖ ਮੰਤਰੀ!!! 🔹ਕੀਤਾ ਕੀ ਪੰਜਾਬ ਲਈ? 🔹ਕੀ ਸੰਵਾਰਿਆ? 🔹ਸਿੱਖੀ ਤੇ
ਪੰਜਾਬ ਦੇ ਦੁਸ਼ਮਣਾਂ ਦਾ ਹੀ ਸਾਥ ਦਿੱਤਾ, ਫਿਰ ਸੋਗ ਕਾਹਦਾ?❓ਸਗੋਂ ਧਰਤੀ ਦਾ ਬੋਝ ਲੱਥਾ!
😎ਬਾਦਲ ਦੇ ਅੰਧ ਭਗਤੋ, ਤੁਹਾਡੀਆਂ ਗਾਹਲ਼ਾਂ ਸਾਨੂੰ ਹੋਰ ਉਤਸ਼ਾਹ ਦਿੰਦੀਆਂ ਹਨ। ਲੱਗੇ ਰਹੋ,
ਵਸਦੇ ਰਹੋ।
☢️Why did you draw a comparison
between Raavan and Badal?
-: Editor Khalsanews Khalsa
28.04.2023
🙏We seek forgiveness from Raavan.
Raavan demonstrated greater loyalty to his people compared to Badal, who
betrayed the Sikhs and the people of Punjab by shielding and endorsing
the murderers of the Sikhs.
Raavan is better than Badal because he remained loyal to his people and
never betrayed them. On the other hand, Badal's actions were seen as a
betrayal to the Sikh community and the people of Punjab as he protected
and promoted the individuals responsible for the killings of Sikhs.
Badal's actions were widely criticized as he failed to hold these
individuals accountable for their crimes and instead provided them with
political support and protection. In contrast, Raavan's unwavering
commitment to his people is often cited as an example of true
leadership, as he put their interests above his own and remained
faithful to them even in difficult times.
Those who argue that speaking ill of the deceased is inappropriate
should remember that people continue to burn the effigies of Raavan each
year, long after his death centuries ago.
Consider individuals like Chandu, Gangu, Auregzeb, Indira Gandhi, Rajiv
Gandhi, Beant Singh, KPS Gill, and many others who have passed away, yet
people still curse them. So how is Badal any different?
It's important not to be swayed by emotions simply because he served as
Chief Minister of Punjab five times. Did he do anything to benefit
Punjab and the Sikh community? Did he not support and protect the
enemies of Punjab? In light of this, why should we mourn his passing?
One last thing for Blind followers of Badal, keep on swearing, it gives
us more motivation. Keep it up.
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|