Share on Facebook

Main News Page

⚠️ ਤਕੜੇ ਦੀ ਜਨਾਨੀ ਨੂੰ ਸਭ ਭੈਣ ਆਖਦੇ, ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ
-: ਬਲਜੀਤ ਸਿੰਘ
12.12.2022
#KhalsaNews #Chairs #Dhumma #AmritpalSingh #Baljitsingh

ਵੀਰ ਅੰਮ੍ਰਿਤਪਾਲ ਸਿੰਘ ਜੀ, ਆਹ ਜਿਹੜਾ ਅਪਾਹਜ਼ ਸੰਗਤਾਂ ਦੇ ਬੈਠਣ ਲਈ ਕੁਰਸੀਆਂ ਤੇ ਬੈਠਣ ਦਾ ਵਿਵਾਦ ਖੜਾ ਕੀਤਾ, ਖਾਸ ਕਰਕੇ ਤੁਸੀਂ ਮਿਸ਼ਨਰੀ ਪ੍ਰਚਾਰਕਾਂ ਨੂੰ ਕਿਹਾ ਕੇ ਜਿਥੇ ਗੁਰਦਵਾਰੇ ਵਿਚ ਟੇਬਲ ਲੱਗੇ ਹੋਏ ਹਨ ਓਥੇ ਪ੍ਰਚਾਰਕ ਕਿਓਂ ਜਾਂਦੇ ਹਨ|

ਵੀਰ ਜੀਓ ਮੈਂ ਜਿਆਦਾ ਤਾਂ ਕੁਝ ਨਹੀਂ ਜਾਣਦਾ, ਪਰ ਥੱਲੇ ਮੈਂ ਆਹ ਕੁਝ ਅਲੱਗ ਅਲੱਗ ਪ੍ਰੋਗਰਾਮਾਂ ਦੀਆਂ ਫੋਟੋਆਂ ਸ਼ੇਅਰ ਕਰਦਾ ਹਾਂ| ਇਹ ਸਭ ਟਕਸਾਲ ਦੇ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤੇ ਦੀਆਂ ਹਨ, ਜਿਥੇ ਲੋਕ ਪੱਕੇ ਬਣਾਏ ਟੇਬਲਾਂ ਤੇ ਬੈਠਦੇ ਹਨ| ਇਸੀ ਗੁਰਦਵਾਰੇ ਆਪ ਜੀ ਸਰੋਪਾ ਵੀ ਪਵਾ ਕੇ ਆਏ ਹੋ | ਕੀ ਹੁਣ ਇਹ ਗੁਰੂ ਦੀ ਬਰਾਬਰੀ ਨਹੀਂ | ਇਥੇ ਤਾਂ ਸਾਰੀ ਟਕਸਾਲ ਹੀ ਬੈਠੀ ਹੈ |

ਕੀ ਕਦੀ ਧੁੰਮੇ ਨੂੰ ਵੀ ਕੁਝ ਕਹੋਗੇ ਜਾਂ ਫਿਰ ਤਹਾਡਾ ਟਾਰਗੇਟ ਹੀ ਸਿਰਫ ਮਿਸ਼ਨਰੀ ਪ੍ਰਚਾਰਕ ਹਨ ਕੇ ਜਾਂ ਫਿਰ ਟਕਸਾਲ ਨੇ ਸਰੋਪਾ ਦੇ ਕੇ ਤੁਹਾਡਾ ਮੂੰਹ ਬੰਦ ਕਰ ਦਿੱਤਾ |


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top