Share on Facebook

Main News Page

💥 ਗੁਰਬਾਣੀ ਅਤੇ ਸਿੱਖ ਰਹਿਤ ਮਰਿਯਾਦਾ ਦੇ ਪ੍ਰਚਾਰ ਨੂੰ "ਕੂੜ-ਪ੍ਰਚਾਰ" ਕੌਣ ਕਹਿ ਰਿਹਾ ?
-: ਭਾਈ ਸਰਬਜੀਤ ਸਿੰਘ ਧੂੰਦਾ
07.12.2022
#KhalsaNews #BhaiSarabjitSingh #Dhoonda #Amritpal

👉 ਪਿਛਲੇ ਸਮੇਂ 'ਚ ਖ਼ਾਲਸਾ ਨਿਊਜ਼ ਵੱਲੋਂ ਭਾਈ ਧੂੰਦਾ ਵੱਲੋਂ ਅਕਾਲ ਤਖ਼ਤ 'ਤੇ ਪੇਸ਼ ਹੋਣ ਸੰਬੰਧੀ ਉਨ੍ਹਾਂ ਦੇ ਉਸ ਫੈਸਲੇ ਦਾ ਵਿਰੋਧ ਕੀਤਾ, ਜਿਸ 'ਤੇ ਖ਼ਾਲਸਾ ਨਿਊਜ਼ ਕਾਇਮ ਹੈ, ਪਰ ਭਾਈ ਧੂੰਦਾ ਸਮੇਤ ਕੁੱਝ ਕੁ ਹੋਰ ਮਿਸ਼ਨਰੀ ਪ੍ਰਚਾਰਕਾਂ ਦੀ ਗੁਰਮਤਿ ਪ੍ਰਚਾਰ ਹਿੱਤ ਅਣਥੱਕ ਮਿਹਨਤ ਦੇ ਕਦੇ ਵਿਰੋਧ ਵਿੱਚ ਨਹੀਂ ਰਹੀ।

📍 ਭਾਈ ਧੂੰਦਾ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਧੂੰਦਾ ਪਿੰਡ ਵਿੱਚ ਕੀਤੀ ਗਈ ਬੇਹੂਦਾ ਤਕਰੀਰ ਦਾ ਬਾ-ਦਲੀਲ ਢੰਗ ਨਾਲ ਜਵਾਬ ਨਾਲ ਸਹਿਮਤ ਹਾਂ। ਅੰਮ੍ਰਿਤਪਾਲ ਸਿੰਘ ਸ਼ਰੇਆਮ ਪਖੰਡੀ ਸਾਧ ਬਾਬਿਆਂ, ਧੁੰਮਾ ਟਕਸਾਲ ਆਦਿ ਹੋਰ ਕੌਮ ਵਿਰੋਧੀ ਅਨਸਰਾਂ ਦਾ ਪੱਖ ਪੂਰ ਰਿਹਾ ਹੈ। ਬਹੁਤਾਤ ਨੌਜਵਾਨ ਤਬਕਾ ਗੁਰਮਤਿਹੀਣ ਹੋਣ ਕਰਕੇ ਐਸੀਆਂ ਤਕਰੀਰਾਂ ਨਾਲ ਪਸੀਜ ਜਾਂਦਾ ਹੈ, ਤੇ ਜਾਲ ਵਿੱਚ ਫੱਸ ਜਾਂਦਾ ਹੈ... ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ...

⚠️ ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜ੍‍ਆਿ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥
Deer, falcons and government officials are known to be trained and clever. When the trap is set, they trap their own kind; hereafter they will find no place of rest.

ਨੌਜਵਾਨ ਤਬਕੇ ਨੂੰ ਜੋਸ਼ ਤੇ ਹੋਸ਼ ਨਾਲ ਕੰਮ ਲੈਣਾ ਚਾਹੀਦਾ ਹੈ। ਗੁਰੂ ਮਿਹਰ ਕਰੇ।

YouTube video : https://www.youtube.com/watch?v=XgBvdmxGYqU


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top