Share on Facebook

Main News Page

💥 ਸਿਮਰਨਜੀਤ ਸਿੰਘ ਮਾਨ ਦਿਮਾਗੀ ਤੌਰ ‘ਤੇ ਦਿਵਾਲੀਆ ਹੈ  Mann is mentally bankrupt
-: ਭਾਈ ਗੁਰਬਚਨ ਸਿੰਘ ਮਾਨੋਚਾਹਲ
15.09.1991
25.07.2022 #KhalsaNews #IndiaToday #Manochahal #SimranjitSinghMann #MentallyBankrupt

👉 ਭਾਈ ਗੁਰਬਚਨ ਸਿੰਘ ਮਾਨੋਚਾਹਲ ਦੇ September 15, 1991 ਦੇ India Today ਦੇ ਕੰਵਰ ਸੰਧੂ ਨੂੰ ਦਿੱਤੇ ਇੰਟਰਵਿਊ ਵਿਚ ਸਿਮਰਨਜੀਤ ਸਿੰਘ ਮਾਨ ਬਾਰੇ ਵਿਚਾਰ...

‼️"ਮਾਨ ਦਿਮਾਗੀ ਤੌਰ ‘ਤੇ ਦਿਵਾਲੀਆ ਹੈ ਅਤੇ ਇਹ ਇਹ ਆਪਾ-ਵਿਰੋਧੀ ਗੱਲਾਂ ਕਰਦਾ ਹੈ, ਜੋ ਕਿ ਇਸ ‘ਤੇ ਜੇਲ ’ਚ ਹੋਏ ਤਸ਼ਦੱਦ ਦਾ ਨਤੀਜਾ ਹੋ ਸਕਦਾ ਹੈ। ਇਸਦਾ ਦਿਵਾਲੀਆਪਨ ਇਸਦੇ ਗਰੁੱਪ ਦੇ ਬੰਦਿਆਂ ਤੋਂ ਸਾਫ ਝਲਕਦਾ ਹੈ।
ਉਨ੍ਹਾਂ ‘ਚੋਂ ਇੱਕ ਅਫ਼ੀਮ ਵੇਚਦਾ ਹੈ, ਤੇ ਦੂਜਾ ਸੰਤ ਭਿੰਡਰਾਂਵਾਲਿਆਂ ਨੂੰ ਚੰਬਲ ਦਾ ਡਾਕੂ ਅਤੇ ਕਾਂਗਰਸ ਦਾ ਏਜੰਟ ਆਖਦਾ ਹੈ। ਫਿਰ ਵੀ ਮਾਨ ਆਪਣੇ ਆਪ ਨੂੰ ਸੰਤਾਂ ਦੇ ਆਦਰਸ਼ਾਂ ਦਾ ਪਹਿਰੇਦਾਰ ਸਮਝਦਾ ਹੈ। ਉਹ ਆਪਣੇ ਆਪ ਦਾ ਕੋਈ ਅੰਤ ਨਹੀਂ ਸੋਚਦਾ, ਕਿ ਉਹਨੇ ਚਾਰ ਸਾਲ ਜੇਲ ਵਿੱਚ ਕੱਟੇ।
"‼️

🔹 Q. But Simranjit Singh Mann has been speaking for the militants.

🔸 A. Mann is mentally bankrupt and keeps contradicting himself, which could be due to his torture in jail. I have met him and I have been disappointed. His bankruptcy is indicated by the people in his group.
One of them sells opium and another used to refer to Sant Bhindranwale as a Chambal dacoit and Congress(I) agent. Yet Mann claims to uphold the ideals of Sant Bhindranwale. He thinks no end of himself just because he spent four years in jail.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top