Share on Facebook

Main News Page

🎯 ਘੱਗੇ ਦਾ ਬੇੜਾ ਇਉਂ ਗਰਕਿਆ
-: ਸੰਪਾਦਕ ਖ਼ਾਲਸਾ ਨਿਊਜ਼
24.04.2022
#KhalsaNews #InderSinghGhagga #Ghagga #Dhadrianwala #NaviKaur #Harnek #Upgrade #Khappgrade

👩 ਔਲਾਦ ਚੰਗੀ ਹੋਵੇ ਤਾਂ ਮਾਂ ਪਿਓ ਦਾ ਨਾਮ ਰੌਸ਼ਨ ਕਰਦੀ ਹੈ, ਪਰ ਘੱਗਾ ਜੀ ਦਾ ਬੇੜਾ ਡੋਬਣ ਵਿੱਚ ਧੀ ਨਵਦੀਪ ਕੌਰ ਦਾ ਬਹੁਤ ਵੱਡਾ ਹੱਥ ਹੈ, ਢੱਲਦੀ ਉਮਰੇ ਸਿਰ ‘ਚ ਖੇਹ ਪਵਾਈ।

📜 ਪੋਸਟਰ ਤੋਂ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਘੱਗਾ ਜੀ ਦਾ ਬੇੜਾ ਕਿਉਂ ਗਰਕਿਆ... ਜਿਸ ਨੂੰ ਨਾ ਪਤਾ ਲੱਗੇ ਤਾਂ ਕੁਮੈਂਟ ਕਰ ਦੇਣਾ, ਪੂਰੀ ਤਫਸੀਲ ਨਾਲ ਦੱਸਿਆ ਜਾਵੇਗਾ।

ਘੱਗਾ ਜੀ, ਸਾਰੀ ਉਮਰ ਪਖੰਡੀ ਸਾਧਾਂ ਖਿਲਾਫ ਲਿਖਦੇ ਰਹੇ, ਪਰ ਹੁਣ ਢਲਦੀ ਉਮਰੇ ਆਪ ਹੀ ਸਾਧ ਢੱਡਰੀਆਂਵਾਲੇ ਦੇ ਪੈਰੀਂ ਡਿੱਗ ਪਏ। ਬਾਣੀ ਦੇ ਅਰਥਾਂ ਦਾ ਅਨਰਥ ਕਰੀ ਜਾਣਾ, "ਜੈਸੀ ਮੈ ਆਵੈ ਖਸਮ ਕੀ ਬਾਣੀ"... ਵਿੱਚ ਆਏ ਖਸਮ ਨੂੰ "ਬਲਾਤਕਾਰੀ" ਕਹਿਣਾ, ਗਰਕਣ ਦੀ ਨਿਸ਼ਾਨੀ ਨਹੀਂ? ਹਾਲੇ ਤਾਂ ਚਿੱਠਾ ਬਹੁਤ ਵੱਡਾ ਹੈ, ਇਹ ਸਿਰਫ ਵੰਨਗੀ ਪੇਸ਼ ਕੀਤੀ ਹੈ।

✍️ ਲਿਖਣਾ ਤਾਂ ਸੀ ਕਿ "ਘੱਗਾ ਦਾ ਬੇੜਾ ਇਉਂ ਗਰਕਿਆ..." ਪਰ ਉਹ ਵਿਆਕਰਣ ਕਰਕੇ ਗ਼ਲਤ ਹੋ ਜਾਣਾ ਸੀ... ਇਸ ਲਈ "ਘੱਗੇ ਦਾ ਬੇੜਾ ਇਉਂ ਗਰਕਿਆ" ਲਿਖਣਾ ਪਿਆ 🙂


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top