🐷 ਹਰਨੇਕ
ਕਹਿੰਦਾ 🐏 ਲਖਬੀਰ ਸਿੰਘ "ਕੌਮ
ਦਾ ਹੀਰਾ"!!!
-: ਸੰਪਾਦਕ ਖ਼ਾਲਸਾ ਨਿਊਜ਼ 25.01.2022
#KhalsaNews #Diamond #Heera #Traitor #LakhbirSingh #Harnek
"ਕੌਮ ਦਾ ਹੀਰਾ"...
ਕਿਹੜੀ ਕੌਮ ਦਾ?
🔸 ਲੂਣਹਰਾਮੀ ਕੌਮ ਦਾ?
🔹 ਗੱਦਾਰ ਕੌਮ ਦਾ?
🔸 ਸਾਧ ਜੁੱਤੀਚੱਟ ਕੌਮ ਦਾ?
🔹 ਡਰਪੋਕ ਕੌਮ ਦਾ?
🔸 ਭਗੌੜਾ ਕੌਮ ਦਾ?
🔹 ਭੇਡੂ ਕੌਮ ਦਾ? ...
👉 ਲਖਬੀਰ ਸਿੰਘ
ਵਰਗਾ ਅਖੌਤੀ ਵਿਦਵਾਨ ਜੋ ਕਿ ਸਿਰੇ ਦਾ ਨਾਸ਼ੁਕਰਾ ਤੇ ਬੇਈਮਾਨ ਹੈ, ਨੂੰ ਹੀਰਾ ਕਹਿਣਾ
ਹੀ, ਹੀਰੇ ਦੀ ਤੌਹੀਨ ਹੈ।
ਖ਼ਾਲਸਾ ਨਿਊਜ਼ ਇਸ ਜਿਣਸ ਦੀ ਰੱਗ ਰੱਗ ਤੋਂ
ਵਾਕਫ ਹੈ, ਤੇ ਜੋ ਉੱਤੇ ਲਿਖਿਆ ਹੈ ਉਹ ਤਸਦੀਕਸ਼ੂਦਾ ਹੈ।🛡 ਇਸ ਜਿਣਸ ਲਈ ਤਾਂ ਲੱਖ
ਲਾਹਨਤਾਂ ਵੀ ਘੱਟ ਹਨ।🐏 |