ਭਾਈ
ਇੰਦਰ ਸਿੰਘ ਘੱਗਾ ਜੀ ਦੀ ਪੁੱਤਰੀ ਬੀਬੀ ਨਵਦੀਪ ਕੌਰ ਨੇ ਸੁਣੀ ਸੁਣਾਈ ਗੱਲ ਨੂੰ ਆਧਾਰ ਬਣਾ
ਕੇ ਫਬਤਾ ਕਸਿਆ ਹੈ ਕਿ "ਪ੍ਰੋ. ਦਰਸ਼ਨ ਸਿੰਘ ਜੀ ਨੇ ਗੁਰੂ
ਗਰੰਥ ਸਾਹਿਬ ਦਾ ਕਿਰਾਇਆ ਵਸੂਲਿਆ..." ਇਸ ਗੱਲ ਦੀ ਕੋਈ ਤੁੱਕ ਬਣਦੀ ਹੈ, ਤੇ ਇਸ
ਇਲਜ਼ਾਮ ਦਾ ਆਧਾਰ, ਸਬੂਤ ਕੀ ਹੈ?
* ਇਹ ਬਕਵਾਸ ਕਰਣ ਵਾਲਾ ਹੈ ਲੂਣਹਰਾਮੀ
ਲਖਬੀਰ ਸਿਉਂ ਜਿਹੜਾ ਸਾਹਮਣੇ ਬੈਠ ਕੇ ਗੱਲ ਕਰਣ ਤੋਂ ਭਿੱਜੀ ਹੋਈ ਬਿੱਲੀ ਬਣ
ਜਾਂਦਾ ਹੈ, ਪਰ ਵਿਸ਼ਟਾ ਰੇਡੀਓ 'ਤੇ ਜਾ ਕੇ ਆਪਣੇ ਆਪ ਨੂੰ ਸ਼ੇਰ ਸਮਝਦਾ ਹੈ। ਇਹ ਉਹ ਜਿਣਸ
ਹੈ ਜਿਹੜਾ ਜਿੱਥੇ ਖਾਉਂਦਾ ਹੈ, ਉੱਥੇ ਹੀ ਛੇਕ ਕਰਦਾ ਹੈ, ਸਿਰੇ
ਦਾ ਹਰਾਮਖੋਰ ਹੈ।
* ਕੀ ਤੁਹਾਡਾ ਪੁਜਾਰੀ ਲਖਬੀਰ ਸਿਉਂ ਇਸੇ ਸਟੇਜ ਤੋਂ ਰੁੱਕੜ
ਇੱਕਠੇ ਨਹੀਂ ਕਰਦਾ ਰਿਹਾ, ਤੇ ਲੂਣਹਰਾਮੀ ਨਹੀਂ ਕੀਤੀ?
* ਕੀ ਕੈਨੇਡਾ 'ਚ ਬੇਸਮੈਂਟ ਨੂੰ ਰਹਾਇਸ਼ ਜਾਂ ਕਿਸੇ ਹੋਰ ਕੰਮ
ਲਈ ਵਰਤਣਾ ਗੁਨਾਹ ਹੈ?
* ਕੀ ਕਦੇ ਪ੍ਰੋ. ਦਰਸ਼ਨ ਸਿੰਘ ਨੇ ਕਿਸੇ ਕੋਲ਼ੋਂ ਪੈਸੇ ਮੰਗੇ
ਜਾਂ ਐਲਾਨ ਕੀਤਾ ਕਿ ਇਸ ਅਕੈਡਮੀ ਲਈ ਪੈਸੇ ਦਿਉ ?
... ਪਰ ਬੀਬੀ ਜੀ ਤੁਹਾਡਾ ਮੂੰਹਬੋਲਾ
ਭਰਾ ਅਯਾਸ਼ ਸਾਧ ਜੋ ਕਿ ਪ੍ਰਮਾਣਿਤ (Certified) ਪੁਜਾਰੀ ਹੈ, ਉਹ
ਸ਼ਰੇਆਮ ਭੇਡਾਂ ਮੁੰਨ ਰਿਹਾ ਹੈ ਕਦੇ... Solar Panel ਸੋਲਰ ਪੈਨਲ ਲਵਾ ਦਿਉ, ਕਦੇ ਅੱਸੀ
ਲੱਖ ਦਾ ਪਿਸ਼ਾਬਖਾਨਾ ਬਣਵਾ ਦਿਉ, ੧੦-੧੦ ਰੁਪਈਆ PayTM ਕਰੋ, ਟੱਰਕਾਂ ਵਾਲਿਉ ਪੈਸੇ ਦਿਉ
... ਅਤੇ ਸਾਰੀ ਮਾਇਆ ਆਪਣੀ ਅਯਾਸ਼ੀ ਲਈ ਵਰਤ ਰਿਹਾ...
ਇੱਧਰ ਦੇਖਦਿਆਂ ਨੂੰ ਕੀ ਅੱਖਾਂ 'ਚ ਮੋਤੀਆ ਉਤਰ ਆਉਂਦਾ?
* ਬੀਬੀ ਜੀ ਜਦੋਂ ਤੁਹਾਨੂੰ ਟਕਸਾਲੀ
ਗਾਹਲ਼ਾਂ ਕੱਢਦੇ ਰਹੇ, ਤੇ ਉਨ੍ਹਾਂ ਗਾਹਲ਼ਾਂ ਦਾ ਜਵਾਬ ਪ੍ਰਭਦੀਪ ਸਿੰਘ ਦਿੰਦੇ ਰਹੇ,
ਪਰ ਕਿਸੇ ਦੇ ਢਹੇ ਚੜਿਆ ਮਨੁੱਖ ਸਭ ਕੁੱਝ ਵਿਸਰ ਜਾਂਦਾ ਹੈ, ਤੁਸੀਂ ਵੀ ਉਹੀ ਕੀਤਾ।
ਉਦੋਂ ਕਿੱਥੇ ਸੀ ਇਹ ਖੈਰ ਖੁਆਹ ਸਾਧ ਤੇ ਹਰਨੇਕ ਜੁੰਡਲੀ?
* ਤੁਹਾਡੇ ਪਿਤਾ ਜੀ ਇੰਦਰ ਸਿੰਘ ਘੱਗਾ ਉਹ ਹਨ ਜਿਹੜੇ ਸਾਰੀ ਉਮਰ ਤਾਂ ਪੱਲ਼ਦੇ ਦੂਜਿਆਂ ਦੇ
ਟੁੱਕੜਾਂ 'ਤੇ ਰਹੇ, ਤੇ ਸਾਧਾਂ ਖਿਲਾਫ ਲਿਖਦੇ ਬੋਲਦੇ ਰਹੇ, ਤੇ ਉਮਰ ਦੇ ਅਖੀਰਲੇ ਪੜਾਅ
'ਚ ਆਰ.ਐਸ.ਐਸ. ਦੇ ਮੁੱਖ ਪ੍ਰਚਾਰਕ
ਅਯਾਸ਼ ਸਾਧ ਢੱਡਰੀਆਂਵਾਲੇ ਦੀ ਚਰਣੀਂ ਡਿੱਗ ਪਏ... ਵਾਹ !
* ਕੀ ਤੁਹਾਡੇ ਪਿਤਾ ਜੀ ਭਾਈ ਘੱਗਾ ਨੇ ਆਪਣੇ ਪੁੱਤ ਤੇ ਤੁਸੀਂ ਆਪਣੇ ਭਰਾ ਕੰਵਰਦੀਪ ਸਿੰਘ
ਪੰਨੂੰ ਨੂੰ ਕੈਨੇਡਾ ਤੋਂ ਪੰਜਾਬ ਪਹੁੰਚਦਿਆਂ ਹੀ ਪੁਲਿਸ ਬੁਲਾ ਲਈ ਤੇ ਸਿੱਧਾ ਠਾਂਣੇ
ਆਰਾਮ ਕਰਵਾਇਆ... ਜਿਹੜੇ ਲੋਕ ਆਪਣੇ ਪੁੱਤ ਭਰਾ ਦੇ ਨਹੀਂ ਹੋ
ਸਕੇ, ਉਹ ਦੂਜਿਆਂ ਦੀ ਘਨੇੜੀ ਚੜ੍ਹ ਕੇ ਥੁੱਕ ਰਹੇ ਨੇ... ਵਾਹ ਅੱਪਗ੍ਰਡੋ।
...32 ਘੰਟੇ ਦੇ ਸਫਰ ਤੋਂ ਬਾਦ ਘਰ ਪੁੱਜੇ ਤੇ ਨਾਲ ਦੀ ਨਾਲ
ਪੁਲਿਸ ਬੁਲਾ ਲਈ ਤੇ ਸਿੱਧਾ ਠਾਂਣੇ ਆਰਾਮ?? ਕੀਤਾ।। ਇੱਕ ਪਹਿਲਾਂ ਹੀ ਤਿਆਰ ਸਾਜਿਸ਼
ਦੇ ਤਹਿਤ ਸਾਡਾ ਘਰ ਸਾਡੇ ਕੋਲੋਂ ਖੋਹ ਲਿਆ ਤੇ ਸਾਨੂੰ ਝੂਠੀਆਂ ਤੇ ਪਲਾਂਨਿੰਗ ਕਰਕੇ
ਤਿਆਰ ਕਰਵਾਈਆਂ ਸ਼ਿਕਾਇਤਾਂ ਨਾਲ ਪੁਲਸ ਨੂੰ ਫੜਾ ਦਿੱਤਾ ।।ਸਾਡਾ ਸਮਾਨ ਘਰੋਂ ਕੱਢ
ਦਿੱਤਾ। ਅਸੀਂ ਕਿਰਾਏ ਤੇ ਆ ਗਏ। - Kanwardeep Singh Pannu December 27,
2021 at 9:24 PM
ਬੀਬੀ ਜੀ, ਲਖਬੀਰ ਸਿਉਂ ਤੇ
ਹਰਨੇਕ ਵਰਗੇ ਟੁੱਕੜਬੋਚਾਂ ਦੇ ਢਹੇ ਚੜ੍ਹਕੇ, ਅਯਾਸ਼ ਸਾਧ ਦੇ ਚਰਣੀ ਡਿੱਗ ਕੇ, ਆਪਣੀ ਤੇ
ਆਪਣੇ ਪਿਓ ਦੀ ਇੱਜ਼ਤ ਦਾ ਖਿਆਲ ਕਰੋ।
ਬੀਬੀ ਜੀ, ਗਲਤ ਸੰਗਤ ਦਾ ਅਸਰ
ਕਬੂਲਦੇ ਹੋਏ "ਸੁਚਜੀ" ਤੋਂ "ਕੁਚਜੀ"
ਬਣਨ 'ਚ ਦੇਰ ਨਹੀਂ ਲਗਦੀ, ਤੇ ਤੁਹਾਡੀ ਬੋਲਬਾਣੀ ਤੇ ਸੋਚਣੀ "ਕੁਚਜੀ
ਨਾਰ" ਵਾਲੀ ਨਾ ਹੋਵੇ, ਇਹੀ ਆਸ ਕਰਦਾ ਹਾਂ।
ਬਾਕੀ ਹੋਰ ਬਹੁਤ ਕੁੱਝ ਹੈ... ਯਾਦ ਰੱਖੋ...
ਬਾਤ ਨਿਕਲੇਗੀ ਤੋ ਦੂਰ ਤਲਕ ਜਾਏਗੀ। ਆਪਣਾ ਖਿਆਲ ਰੱਖੋ।