Share on Facebook

Main News Page

ਮਰਦ ਅਕੇਲੜਾ !!! ਚਾਪਲੂਸ਼ੀ ਦੀ ਹੱਦ
-: ਸੰਪਾਦਕ ਖ਼ਾਲਸਾ ਨਿਊਜ਼
03.12.2021
#KhalsaNews #MardAkaylarra #Sadh #Dhahdrianwala

🐏🐷 ਖੱਪਗ੍ਰੇਡਾਂ ਦਾ PhD. ਵਿਦਵਾਨ ਅਮਰਜੀਤ ਸਿੰਘ ਅਨੰਦਪੁਰੀ ਚਾਪਲੂਸੀ ਦੀ ਚਰਮਸੀਮਾ ‘ਤੇ ਅਪੜਦਿਆਂ ਆਪਣੇ ਆਪ ਨੂੰ ਸਾਧ ਢੱਡਰੀਆਂਵਾਲੇ ਦੀ ਰਖੈਲ ਸਾਬਤ ਕਰ ਗਿਆ ਤੇ ਨਾਲ ਲਗਦਾ ਹੋਰ ਭੇਡਾਂ ਦਾ ਵੀ "ਰਖੈਲੀਕਰਣ" ਕਰ ਗਿਆ, ਇਹ ਹੁੰਦੀ ਵਿਦਵਾਨੀ-ਏ-ਚਾਪਲੂਸ... ਅਖੇ ਹਮ ਤੋ ਡੂਬੇ ਹੈਂ ਸਨਮ ਪੂਰੇ ਕੁਨਬੇ ਕੋ ਭੀ ਲੇ ਡੂਬੇਂਗੇ।

⚠️ ਤੇ ਮਰਦ ਕਿਹੜਾ... ਸਾਧ ਢੱਡਰੀਆਂਵਾਲਾ ... ਹਾ ਹਾ ਹਾ ਹਾ ਹਾ ਹਾ 😄🤣😆 ਵਾਹ ਭਾਈ ਵਾਹ ਚਾਪਲੂਸ ਹੋਵੇ ਤਾਂ ਅੰਨਦਪੁਰੀ ਵਰਗਾ, ਜਿਹੜਾ ਆਪ ਕੁੱਝ ਕੁ ਚਿਰ ਪਹਿਲਾਂ ਵਰਿੰਦਰ ਸਿੰਘ ਗੋਲਡੀ ਸਾਹਮਣੇ ਕੁਸਕਿਆ ਨਹੀਂ ਸੀ, ਤੇ ਸਾਧ ਦੀ ਮਰਦਾਨਗੀ ਦਾ ਤਾਂ ਕਿਆ ਕਹਿਣਾ, ਜਿਹੜਾ ਚੈਲੰਜ ਤਾਂ ਬਹੁਤ ਕਰਦਾ ਪਰ ਸਾਹਮਣੇ ਆਉਣ ਦੀ ਹਿੰਮਤ ਨਹੀਂ ਕਰਦਾ, ਵੱਡਾ ਦਲੇਰ!

👽 ਕੈਮਰੇ ਸਾਹਮਣੇ ਬਕੜਵਾਹ ਕਰਨੀ ਦਲੇਰੀ ਨਹੀਂ ਸਾਧਾ, ਜੇ ਵਾਕਿਆ ਹੀ "ਮਰਦ ਅਕੇਲੜਾ" ਅਖਵਾਉਣਾ ਤਾਂ ਸਾਹਮਣੇ ਬੈਠ ਤੇਰੀ ਮਰਦਾਨਗੀ ਦਾ ਪਤਾ ਚੱਲੇ, ਐਵੇਂ ਰਖੈਲਾਂ ਕੋਲ਼ੋਂ ਫੂਕ ਛੱਕ ਕੇ (ਨਾ)ਮਰਦ ਤੋਂ ਮਰਦ ਅਕੇਲੜਾ ਅਖਵਾਉਣਾ ਖੁਸ਼ਾਮਦ, ਚਾਪਲੂਸੀ ਤੋਂ ਵੱਧ ਕੁੱਝ ਨਹੀਂ, ਤੇਰੀ ਔਕਾਤ ਦਾ ਸਭ ਨੂੰ ਪਤਾ ਲੱਗ ਚੁੱਕਾ ਹੈ।

💩 ਹਾਲੇ ਜਿਹੜਾ ਸੋਫਿਆਂ 'ਤੇ ਕਪੜਾ ਪਾ ਕੇ ਬੈਠਣ ਦਾ ਆਦੀ ਹੋਵੇ, ਉਹ ਕੰਡਿਆਂ ਦੀ ਸੇਜਾਂ 'ਤੇ ਸਾਉਣ ਵਾਲੇ "ਮਰਦ ਅਗੰਮੜੇ" ਦੀ ਰੀਸ ਕਰੂ?⁉️


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top