Share on Facebook

Main News Page

⚠️ ਕਾਂ ਮਾਰ ਕੇ ਟੰਗਣਾ... ਤੇ ਕਾਂਵਾਂ ਤੇ ਰੌਲ਼ੀ 💥
-: ਸੰਪਾਦਕ ਖ਼ਾਲਸਾ ਨਿਊਜ਼
17.10.2021
#KhalsaNews #SinghooBorder #Crow #Dhadrianwala #BhupinderSingh

👽 ਇਹ ਸਾਧ ਢੱਡਰੀਆਂਵਾਲਾ ਦੱਸੇ ਹੁਣ ਤੱਕ ਕਿੰਨੇ ਕੁ ਮੋਨੇ ਬੰਦੇ ਗੁਰਦੁਆਰੇ ਜਾਂਦੇ ਮਾਰੇ ਹਨ? ਕਿਉਂ ਲੋਕਾਂ ਨੂੰ ਮੂਰਖ ਬਣਾਉਣ ਡਿਆਂ? ਤੂੰ ਕਹਿਨਾਂ ਕਿ ਨਸ਼ੇੜੀ ਵੱਲੋਂ ਬੇਅਦਬੀ ਕਰਣ ਦੀ ਵੀਡੀਓ ਕਿੱਥੇ ਹੈ? ਅੱਛਾ... 👉ਤੂੰ ਦੱਸ ਖਾਂ ਭਲਾ ਭੁਪਿੰਦਰ ਸਿੰਘ ਦੇ ਕਤਲ ਦੀ ਵੀਡੀਓ ਕਿੱਥੇ ਹੈ? ਉਦਾਂ ਤੂੰ ਮੁਹਰਲੀ ਸੀਟ ‘ਤੇ ਬਹਿੰਦਾ ਉਸ ਦਿਨ ਨਹੀਂ ਬੈਠਾ ਕਿ ਆਪ ਹੀ ਗੋਲ਼ੀ ਮਾਰ ਕੇ, ਬਾਹਰ ਗੱਲ ਬਣਾ ਦਿੱਤੀ? ਦੇ ਜਵਾਬ ਹੁਣ!️🎯

👇ਹੇਠਲੇ ਵਾਕ ਕਿਸੇ ਹੋਰ ਵੀਰ ਦੇ ਲਿਖੇ ਹੋਏ ਹਨ, ਜਿਨ੍ਹਾਂ ਦਾ ਨਾਮ ਨਹੀਂ ਪਤਾ।

👳ਪੰਜਾਬ ਦੇ ਪਿੰਡਾਂ ਵਿੱਚ ਜਦੋਂ ਕਾਂਵਾਂ ਦੀ ਦਹਿਸ਼ਤ ਵੱਧ ਜਾਂਦੀ ਸੀ ਤਾਂ ਆਮ ਤੌਰ 'ਤੇ ਕਾਂ ਮਾਰ ਕੇ ਟੰਗਣ ਦਾ ਰਿਵਾਜ਼ ਹੁੰਦਾ ਸੀ। ਜਦੋਂ ਕਾਂ ਨਿਆਣਿਆਂ ਹੱਥੋਂ ਰੋਟੀ ਟੁੱਕ ਖੋਹਣ ਤੋਂ ਲੈਕੇ ਘਰ ਵਿੱਚ ਵਰਤੋਂ ਦੇ ਹਰ ਭਾਂਡੇ ਵਿੱਚ ਮੂੰਹ ਮਾਰਨ ਲੱਗ ਪੈਂਦੇ ਸਨ ਤਾਂ ਸਾਡੇ ਬਜ਼ੁਰਗ ਇੱਕ ਕਾਂ ਮਾਰ ਕੇ ਘਰ ਦੇ ਉੱਪਰ ਜਾਂ ਕਿਸੇ ਰੁੱਖ ਨਾਲ ਟੰਗ ਦਿੰਦੇ ਸਨ। ਟੰਗਿਆ ਹੋਇਆ ਕਾਂ ਦੇਖ ਕੇ ਕਾਵਾਂ ਦੇ ਯਾਰ ਬੇਲੀ ਦੋ ਚਾਰ ਦਿਨ ਕੱਠੇ ਹੋਕੇ ਉਸ ਘਰ ਜਾਂ ਉਹਨਾਂ ਬੰਦਿਆ ਦੁਆਲੇ ਬਹੁਤ ਕਾਵਾਂ ਰੌਲੀ ਪਾਉਂਦੇ ਹੁੰਦੇ ਸਨ ਜਿਹਨਾਂ ਨੇ ਕਾਂ ਮਾਰ ਕੇ ਟੰਗਿਆ ਹੁੰਦਾ ਸੀ। ਦੋ ਚਾਰ ਦਿਨ ਬਾਅਦ ਕਾਂਵਾਂ ਰੌਲੀ ਵਾਲੇ ਕਾਂ ਆਪਣੀ ਜਾਨ ਬਚਾਉਣ ਲਈ ਉਸ ਘਰ ਅਤੇ ਪਿੰਡ ਤੋਂ ਦੂਰ ਰਹਿਣ ਦੀ ਆਦਤ ਪਾ ਲੈਂਦੇ ਸਨ।

👹ਬਹੁਤ ਚਿਰ ਹੋ ਗਿਆ ਸੀ, ਪਰ ਮਾਨਸਿਕ ਰੋਗੀ ਬਣਕੇ ਰਾਸ਼ਟਰਵਾਦੀ ਕਾਂ ਗੁਰੂ ਘਰਾਂ ਦੀਆਂ ਕੰਧਾਂ ਨਾਲ ਖਹਿਣੋ ਨਹੀਂ ਹਟਦੇ ਸਨ, ਅਖੀਰ ਨਿਹੰਗ ਸਿੰਘ ਫ਼ੌਜਾਂ ਨੇ ਇੱਕ ਕਾਂ ਟੰਗ ਹੀ ਦਿੱਤਾ। ਹੁਣ ਰਾਸ਼ਟਰਵਾਦੀ ਕਾਵਾਂ (ਸੰਘੀ ਸੈਕੂਲਰ ਤੇ ਕਾਮਰੇਡ) ਨੇ ਦੋ ਚਾਰ ਦਿਨ ਟੰਗੇ ਹੋਏ ਕਾਂ ਦੇ ਬਹਾਨੇ ਬਹੁਤ ਕੀਰਨੇ ਪਾਉਣੇ ਹਨ, ਪਰ ਇਹਨਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ। ਇਸ ਟੰਗੇ ਹੋਏ ਕਾਂ ਨੇ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ ਕਿ ਕੌਣ ਕਿਸ ਪਾਸੇ ਖੜ੍ਹਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top