🙄 ਅਸੀਂ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੇ
ਹਾਂ, ਭਾਂਵੇਂ...
🔸- ਸਾਡੀ ਕੋਈ ਪੱਗ ਲਾਹ ਜਾਵੇ
🔹- ਦਰਬਾਰ ਸਾਹਿਬ ਅੰਦਰ ਪੀੜ੍ਹੇ ‘ਤੇ ਕੋਈ ਚੜ੍ਹ ਕੇ ਬਹਿ ਜਾਵੇ
🔸- ਗੁਰਦੁਆਰੇ ਅੰਦਰ ਸਾਡੇ ਸਾਹਮਣੇ ਚੱਪਲਾਂ ਪਾਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ
ਵੀ ਇੱਕ ਟੁੰਡਾ ਤੁਹਾਨੂੰ ਲਲਕਾਰ ਜਾਵੇ
🔹- ਤਖ਼ਤ ਕੇਸਗ੍ਰੜ੍ਹ ਸਾਹਿਬ ਅੰਦਰ ਰਾਗੀਆਂ ਦੇ ਮੂੰਹ ’ਤੇ ਸਿਗਰਟ ਦਾ ਧੂੰਆਂ ਮਾਰ ਜਾਵੇ...
👉 ਓਦਾਂ ਅਸੀਂ ਸੂਰਮੇ ਹੁੰਦੇ ਆਂ ❗
☣️ ਕਈ ਕਹਿ ਰਹੇ ਹਨ ਕਿ ਤੁਸੀਂ ਵੀ ਤਾਂ ਦਸਮ ਗ੍ਰੰਥ, ਸਰਬਲੋਹ
ਗ੍ਰੰਥ ਦੀ ਵਿਰੋਧਤਾ ਕਰਦੇ ਹੋ, ਜੇ ਤੁਹਾਡੇ ਨਾਲ ਜਾਂ ਕਿਸੇ ਪ੍ਰਚਾਰਕ ਨਾਲ ਐਦਾਂ ਹੋਵੇ
ਫਿਰ?
⚠️ ਉਹ ਭਲਿਓ ਸਾਡਾ ਵਿਚਾਰਕ ਮਤਭੇਦ ਹੈ, ਕੀ ਨਸ਼ੇੜੀ
ਟੀਟੂ ਦਾ ਵਿਚਾਰਧਾਰਕ ਵਿਰੋਧ ਸੀ, ਕੀ ਉਹ ਉਥੇ ਨਿਹੰਗਾਂ ਨਾਲ ਗ੍ਰੰਥਾਂ ਦੀ ਪੜਚੋਲ ਜਾਂ
ਬਹਿਸ ਕਰਨ ਗਿਆ ਸੀ? ਦੋ ਵੱਖ ਵੱਖ ਪਹਿਲੂਆਂ ਨੂੰ ਇੱਕੋ ਕਿਵੇਂ
ਕਹਿ ਸਕਦੇ ਹੋ?
💥 ਤੁਸੀਂ ਬਸ ਸਖ਼ਤ ਸ਼ਬਦਾਂ 'ਚ ਨਿੰਦਾ ਕਰੋ, ਤੇ ਜੇ
ਤਰਕ ਹੀ ਕਰਨਾ ਹੈ ਤਾਂ ਤਰਕ ਦਾ ਕੁੱਝ ਪੱਧਰ ਰੱਖੋ, ਜਬਲ਼ੀਆਂ ਮਾਰਨਾ ਤਰਕ ਕਰਨਾ ਨਹੀਂ
ਹੁੰਦਾ।