⚠️
ਭਾਈ ਜੀ! ਸਾੜਾ? ਤੇਰੇ ਨਾਲ਼? ਹੈਂ?⁉️
-: ਸੰਪਾਦਕ ਖ਼ਾਲਸਾ ਨਿਊਜ਼
01.09.2021
#SinghNaad #PrabhdeepSingh #KhalsaNews #RanjitSingh #Dhadrianwala
#Jealous
💢 22 ਅਗਸਤ 2021 ਨੂੰ ਕਥਿਤ
ਅਪਗ੍ਰੇਡਾਂ ਦੇ ਕੁਖਿਆਤ "ਗੁਰੂ" ਢੱਡਰੀਆਂਵਾਲੇ ਨੇ
ਸਿਰਦਾਰ ਪ੍ਰਭਦੀਪ ਸਿੰਘ ਅਤੇ ਖ਼ਾਲਸਾ ਨਿਊਜ਼ 'ਤੇ ਇਲਜ਼ਾਮ ਲਾਇਆ ਕਿ ਇਹ ਭਾਈ ਸਾਬ
ਨਾਲ ਸਾੜਾ, ਈਰਖਾ, Jealousy ਕਰਦੇ ਹਨ...
😀 😜 ਹਾ ਹਾ ਹਾ ਵਾਹ ਭਾਈ ਵਾਹ, ਸਦਕੇ ਤੇਰੀ ਸੌੜੀ
ਤੇ ਸੰਕੀਰਣ ਸੋਚ ਦੇ, ਜਿਹੜੀ ਭਗਤਾਂ ਵੱਲੋਂ ਪੰਪ ਦੇ ਦੇ ਕੇ ਭੁਲੇਖਾ
ਪਾਲੀ ਬੈਠਾ ਕਿ ਇਹ ਕੋਈ ਅਪਹੁੰਚ ਹਸਤੀ ਹੈ, ਬਹੁਤ ਵੱਡਾ ਵਿਗਿਆਨੀ ਹੈ...
ਟਟੀਹਰੀ ਨੂੰ ਭੁਲੇਖਾ ਹੁੰਦਾ ਕਿ ਖੌਰੇ ਅਸਮਾਨ ਉਸਦੀਆਂ ਲੱਤਾਂ ਸਹਾਰੇ ਖੜਾ...
ਕੋਈ ਨਾ ਇਨ੍ਹਾਂ ਦੀ ਫੂਕ ਅਸੀਂ ਕੱਢਣਾ ਜਾਣਦੇ ਹਾਂ... 📍
👽ਕਾਕਾ
ਜੀ, ਸਾੜਾ ਉਸ ਚੀਜ਼ ਦਾ ਹੁੰਦਾ ਜੋ ਅਸੀਂ ਪ੍ਰਾਪਤ ਕਰਨਾ ਚਾਹੀਏ ਤੇ ਉਸ ਤਾਈਂ
ਅੱਪੜ ਨਾ ਸਕੀਏ, ਜਾਂ ਭੇਡਾਂ ਦੇ ਵੱਗ ਖੁੱਸ ਜਾਣ ਦਾ ਡਰ ਹੋਵੇ, ਸਾਨੂੰ
ਐਸਾ ਕੋਈ ਖ਼ਤਰਾ ਨਹੀਂ, ਨਾ ਹੀ ਤੇਰੇ ਕੋਲ਼ੋਂ ਅਸੀਂ ਕੁੱਝ ਲੈਣਾ,
ਨਾਲੇ ਜਿਹੜਾ ਦੂਜਿਆਂ ਦੇ ਸਹਾਰੇ ਖੜੋਤਾ ਹੋਵੇ ਉਸ
ਤੋਂ ਕਾਹਦਾ ਸਾੜਾ, ਕਾਹਦੀ ਈਰਖਾ, ਕਾਹਦੀ Jealousy? ਹੈਂ??? 👳
🔸 ਤੂੰ
ਵਿਹਲੜ ਮੰਗਖਾਣਾ...
👉 ਅਸੀਂ ਕਿਰਤੀ
🔸 ਤੂੰ
ਸਰਕਾਰੀ ਛਤਰ ਛਾਇਆ ਹੇਠ ਪਲ਼ੇਂ
👉 ਅਸੀਂ ਆਜ਼ਾਦ ਖੁਦਮੁਖਤਿਆਰ
🔸 ਤੂੰ
ਪਿੱਛਲੱਗੂਆਂ ਦੀ ਗਿਣਤੀ 'ਤੇ ਹੰਕਾਰਿਆ ਫਿਰੇਂ
👉 ਅਸੀਂ ਗੁਰੂ 'ਤੇ ਭਰੋਸਾ ਕਰਕੇ ਖੇੜੇ 'ਚ
🔸 ਤੂੰ
ਸਮਾਂ ਦੇਖ ਪਲਟੀ ਮਾਰੇਂ ਕਦੇ ਸੰਤ ਕਦੇ ਭਾਈ
👉 ਅਸੀਂ ਗੁਰੂ ਦੇ ਸਿਧਾਂਤ 'ਤੇ ਅਡੋਲ "ਸਿਰਦਾਰ"
👳
⚠️ ਅਗਲੀ
ਵਾਰੀ ਆਪਣੀ ਜ਼ੁਬਾਨ ਤੋਂ ਬਕੜਵਾਹ ਮਾਰਣ ਤੋਂ ਪਹਿਲਾਂ ਸੌ ਵਾਰੀ ਸੋਚੀਂ ਭਾਈ।
ਅਗਲੀ ਵਾਰੀ ਤੱਕ ਲਈ ਰੱਬ ਰਾਖਾ (ਜਿਹੜਾ ਮਰਜ਼ੀ ਰੱਬ)!!!⛔