💀 ਢੱਡਰੀਆਂਵਾਲਾ...
ਨਾਨਕ ਜੀ ਦਾ ਯਾਰ ਨਹੀਂ... ਵਿਹਲੜ, ਫੁਕਰਾ, ਲੋਕਾਂ
ਦੇ ਪੈਸੇ 'ਤੇ, ਸਰਕਾਰੀ ਛਤਰ ਛਾਇਆ ਹੇਠ ਪੱਲਣ ਵਾਲਾ... 🔸ਬਾਬਰ
ਦਾ ਯਾਰ🔸 ਹੈ।
👉ਇਹ ਵੀ ਬਾਕੀ ਪਖੰਡੀ ਡੇਰੇਦਾਰਾਂ ਵਾਂਙ ਹੀ ਹੈ।
ਬਸ ਇਹ ਸ਼ਾਤਰ ਵਿਉਪਾਰੀ ਹੈ,
ਸਮਾਂ ਦੇਖਕੇ ਗਿਰਗਿਟ 🦎 ਵਾਂਙ ਸੌਦੇ ਦਾ ਰੰਗ ਬਦਲ ਲੈਂਦਾ ਹੈ, ਤੇ ਭੇਡ🐏
ਬਿਰਤੀ ਲੋਕ ਇਸਦੇ ਜਾਲ਼ ‘ਚ ਫੱਸ ਜਾਂਦੇ ਹਨ।
👨👨👧👦 ਹਾਲੇ ਵੀ
ਬਹੁਤਾਤ ਲੋਕਾਂ ਨੂੰ ਭੁਲੇਖਾ ਹੈ ਕਿ ਇਹ ਸਿੱਖੀ ਦਾ ਪ੍ਰਚਾਰ ਕਰ ਰਿਹਾ
ਹੈ। ਇਹਦੇ ਪ੍ਰਚਾਰ ਦੇ ਨਤੀਜੇ ਆਉਣੇ ਸ਼ੁਰੂ ਹੋ ਚੁਕੇ ਹਨ, ਹਾਲੇ ਵੀ ਸੰਭਲ ਜਾਓ,
ਵਰਨਾ ਅੱਖਾਂ ‘ਚ ਘਸੁੰਨ ਦੇ ਕੇ ਰੋਵੋਗੇ।
️🎯 ਖ਼ਾਲਸਾ ਨਿਊਜ਼ ਨੂੰ ਕੋਈ
ਫਰਕ ਨਹੀਂ ਪੈਂਦਾ, ਅਸੀਂ ਆਪਣਾ ਕੰਮ ਜਾਰੀ ਰੱਖਣਾ ਹੈ, ਜੀਹਨੇ ਗਾਹਲ਼ਾਂ
ਕੱਢਣੀਆਂ, ਝੂਠੀਆਂ ਤੋਹਮਤਾਂ ਲਗਾਉਣੀਆਂ... ਜੀ ਸਦਕੇ ਕਰੇ।
🙏 ਪਰਵਾਹ ਨਾਹੀ ਕਿਸੈ ਕੇਰੀ
ਬਾਝੁ ਸਚੇ ਨਾਹ॥🙏