Share on Facebook

Main News Page

⚠️ ਨੀਮ ਹਕੀਮ ਖ਼ਤਰਾ-ਏ-ਜਾਨ ☣️
#Insights #Dhadrianwala #Harnek #PrabhjeetKaurGill #Parambir

-: ਸੰਪਾਦਕ ਖ਼ਾਲਸਾ ਨਿਊਜ਼
24.08.2021 #KhalsaNews #SinghNaadTV

ਪਿਛਲੇ ਦਿਨੀਂ ਇਕ ਪੋਸਟ ਪਾਈ ਸੀ... ਭਾਈ ਸਾਬ, ਜੇ ਲੋਕ ਖ਼ਾਲਸਾ ਨਿਊਜ਼ ਨਹੀਂ ਪੜ੍ਹਦੇ ਤਾਂ ਚੀਕਾਂ ਕਿਉਂ ਨਿਕਲੀਆਂ ਪਈਆਂ ? ਉਸਦੇ ਜਵਾਬ ਵਿੱਚ ਹਰਨੇਕ ਦੀ ਧਰਮਪਤਨੀ ਨੇ ਸ਼ੇਅਰ ਕੀਤੀ ਪੋਸਟ ਦਾ ਜਵਾਬ ਹੈ ਇਹ...

👉ਆਹ ਹੈ ਇਨ੍ਹਾਂ ਦੀ ਕਰੀਮ ਦੀ ਅਕਲ ਦਾ ਪੱਧਰ ਜਿਹੜੇ ਸਾਫ ਸਾਫ ਦਿੱਖ ਰਹੇ FB Insights Data ਨੂੰ ਪੜ੍ਹਨ ਸਮਝਣ ਵਿੱਚ ਪੂਰੀ ਤਰ੍ਹਾਂ ਬੌਂਦਲ਼ ਗਏ, ਉਹ ਗੁਰੂ ਗ੍ਰੰਥ ਸਾਹਿਬ ਅਤੇ ਰੱਬ ਦੀ ਪਰਿਭਾਸ਼ਾ ਦੱਸ ਰਹੇ ਹਨ... ਵਾਹ ਭਾਈ ਸਾਬ ਤੇ ਉਨ੍ਹਾਂ ਦੀਆਂ ਭੇਡੋ...

👁️ ਇਸ FB Insights ਵਿੱਚ ਸਾਫ ਸਾਫ ਦਿੱਸ ਰਿਹਾ ਹੈ ਕਿ ਇਹ Last 28 days : Jul 23-Aug 19 ਤੱਕ ਦੀ Report ਹੈ, ਨਾ ਕਿ ਇਸ ਫੋਟੋ ਦੀ ਜਾਂ ਇਸ Single ਪੋਸਟ ਦੀ।

🎃 ਚਵਲ਼ੋ, ਆਪਣਾ ਦਿਮਾਗ ਪਟਿਆਲ਼ੇ ਜਮਾ ਕਰਵਾਕੇ ਆਏ ਹੋ?

👀 ਸਿਤਮਜ਼ਰੀਫੀ ਦੇਖੋ ਲਿਖਿਆ ਪਰਮਬੀਰ ਨੇ ਹੈ, ਤੇ ਸ਼ੇਅਰ ਕੀਤਾ ਹੈ ਸਾਧ ਦੇ #1 ਚਾਪਲੂਸ ਹਰਨੇਕ (ਆਪਣੀ ਧਰਮਪਤਨੀ ਪ੍ਰਭਜੀਤ ਕੌਰ ਗਿੱਲ ਪਿੱਛੇ ਲੁਕਿਆ) ਨੇ.... ਹੁਣ ਆਪੇ ਹਿਸਾਬ ਲਾ ਲਵੋ, ਕੀ ਹੈ ਇਨ੍ਹਾਂ ਦੇ ਪੱਲੇ?

️🎯 ਜੇ ਆਹ ਹਾਲ ਹੈ ਇਨ੍ਹਾਂ ਦੇ ਮੁੱਖੀ ਖੱਪਗ੍ਰੇਡਾਂ ਦਾ, ਤਾਂ ਬਾਕੀ ਚਿੰਗੜ ਪੁੰਗੜ ਦਾ ਕੀ ਹਾਲ ਹੋਣਾ, ਉਸਦਾ ਹਿਸਾਬ ਲਾਉਣਾ ਕੋਈ ਰਾਕੇਟ ਸਾਇੰਸ ਨਹੀਂ।

🙏 ਨਾਲੇ ਭੈਣ ਜੀ ਪ੍ਰਭਜੀਤ ਕੌਰ ਉਰਫ ਹਰਨੇਕ ਕੌਰ ਜੀ, ਸ਼ੇਅਰ ਕਰਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੁੰਦਾ, ਇਹ TikTok ਨਹੀਂ ਕਿ ਮੂਸੇਆਲ਼ੇ ਦਾ ਗਾਣਾ ਲਾਕੇ ਨੱਚਣਾ ਸ਼ੁਰੂ ਕਰ ਦਿਓ।

👉 ਜੇ ਘਰਵਾਲ਼ੇ ਨੂੰ ਅਕਲ ਨਾ ਹੋ ਤਾਂ ਘਰਵਾਲੀ ਨੂੰ ਸੇਧ ਦੇਣੀ ਚਾਹੀਦੀ, ਪਰ ਇੱਥੇ ਤਾਂ ਉਹੀ ਗੱਲ ਹੋ ਪਈ ਹੈ ਕਿ ਰੱਬ ਨੇ ਬਣਾਈ ਜੋੜੀ... ਇੱਕ ਅੰਨਾਂ ਤੇ ਇੱਕ ਕੋੜ੍ਹੀ। ਵਿਰੋਧ ‘ਚ ਐਨੇ ਗਰਕ ਜਾਵੋਗੇ, ਵੈਸੈ ਇਹ ਵਿਸ਼ਵਾਸ ਪੂਰਾ ਸੀ।

👽 ਕਾਲਕਾ ਨਿਊਜ਼ ਲਿਖਣ ਤੋਂ ਪਹਿਲਾਂ ਆਪਣੀ ਭੂਆ ਕਾਲਕਾ ਤੋਂ ਪੁੱਛ ਤਾਂ ਲੈਂਦੇ ਭਾਈ ਆਹ ਕਾਲਕਾ ਦਾ ਨਿਬੇੜਾ ਤਾਂ ਖ਼ਾਲਸਾ ਨਿਊਜ਼ ਨੇ 10-11 ਸਾਲ ਪਹਿਲਾਂ ਹੀ ਕਰ ਦਿੱਤਾ ਸੀ, ਤੁਹਾਡਾ ਸਾਧ ਹਾਲੇ ਵੀ ਚੱਕੀ ਫਿਰਦਾ... ਜੱਦੇ ਅੱਪਗ੍ਰੇਡ!!!

⚠️ ਵੈਸੈ ਇੱਕ ਗੱਲ ਜਾਂਦੇ ਜਾਂਦੇ ਕਹਿ ਦੇਵਾਂ ਖ਼ਾਲਸਾ ਨਿਊਜ਼ ਨੂੰ ਤੁਹਾਡੀਆਂ ਗਾਹਲ਼ਾਂ, ਊਟ ਪਟਾਂਗ ਨਾਵਾਂ ਨਾਲ ਰੱਤੀ ਭਰ ਵੀ ਫਰਕ ਨਹੀਂ ਪੈਂਦਾ, ਹੋਰ ਕੱਢਣੀਆਂ ਹੋਰ ਕੱਢ ਲਵੋ, ☢️ Who cares ‼️ ਤੁਹਾਡੀਆਂ ਐਸੀਆਂ ਕਮਬਖਤਗੀਆਂ ਦੱਸਦੀਆਂ ਹਨ ਤੁਹਾਡਾ ਸਾਰਾ ਲਾਣਾ ਸਮੇਤ ਸਾਧ ਦੀਆਂ ਚੀਕਾਂ ਨਿਕਲੀਆਂ ਪਈਆਂ, ਤੁਹਾਡੇ 'ਤੇ ਸਿਰਫ ਤਰਸ ਹੀ ਕੀਤਾ ਜਾ ਸਕਦਾ... ਟੱਪੋ ਹੋਰ ਟੱਪੋ। ਵਸਦੇ ਰਹੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top