👉 ਜਦੋਂ ਬੰਦੇ ਦੀ ਮਤਿ ਮਾਰੀ ਜਾਵੇ ਫਿਰ ਉਹ ਐਸੇ ਪੁੱਠੇ (ਵਿਪਰੀਤ)
ਕੰਮ ਕਰਦਾ ਹੈ ਕਿ ਆਉਣ ਵਾਲੀਆਂ ਪੀੜੀਆਂ ਲਈ ਵੀ ਕੰਡੇ ਬੀਜ ਦਿੰਦਾ ਹੈ। When one's
doom approaches, then one's mind, one's intelligence works perversely.
👁️ ਇਹੀ ਕੰਮ ਕੀਤਾ ਹੈ ਢੱਡਰੀਆਂਵਾਲੇ ਦੇ ਮੀਡੀਆ ਸਲਾਹਕਾਰ
ਸਤਵਿੰਦਰ ਅਨੂਪਗੜ੍ਹ ਨੇ, ਜੋ ਕਿ ਪੜਿਆ ਤਾਂ ਮਿਸ਼ਨਰੀ ਕਾਲੇਜ ਤੋਂ ਹੈ, ਪਰ ਵਿਚਾਰਾਂ ਦੇ
ਮਤਭੇਦ ਨੂੰ ਐਸੇ ਹੱਦ ਗਰਕੇ ਹੋਏ ਤੱਕ ਲੈ ਗਿਆ ਕਿ ਇਹ ਕਰਤੂਤ ਕਰ ਬੈਠਾ।
🔹ਕੀ ਸਿੱਖੀ ਕਿਸੇ ਜਥੇਦਾਰ ਦੀ ਹੈ?
🔹ਕੀ ਸਿੱਖੀ ਕਿਸੇ ਸੰਪਰਦਾ, ਕਾਲੇਜ ਜਾਂ ਧੜੇ ਦੀ ਹੈ?
⚠️ਜੇ ਤੁਹਾਨੂੰ ਇਸ ਸਰੂਪ 'ਚ ਵਿਚਰ ਰਹੇ ਲੋਕਾਂ ਤੋਂ ਪਰੇਸ਼ਾਨੀ ਹੈ
ਤਾਂ ਤੁਸੀਂ ਐਸਾ ਕੰਮ ਕਰਕੇ ਦਿਖਾਓ ਜੋ ਮਿਸਾਲ ਬਣੇ, ਪਰ ਇਸਨੇ ਮਿਸਾਲ ਕਰਤੂਤ ਦੀ ਪੇਸ਼
ਕੀਤੀ ਹੈ। ਕੋਈ ਕੇਸ ਕਟਾਉਂਦਾ ਹੈ ਤਾਂ ਇਹ ਉਸਦੀ ਮਰਜ਼ੀ ਹੈ, ਹੋਰ ਬਥੇਰੀ ਦੁਨੀਆ ਕਟਾਉਂਦੀ
ਹੈ, ਪਰ FB Live ਹੋ ਕੇ ਨਹੀਂ...ਪਰ ਜੋ ਕਰਤੂਤ ਇਸਨੇ ਕੀਤੀ ਹੈ, ਉਹ ਸਿਰਫ ਚਿੜਾਉਣ ਲਈ
ਕੀਤੀ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਹੈ।
ਵੈਸੇ ਇਸਨੇ ਦਿਮਾਗ Stretch ਕਰਣ ਦੀ ਕੋਸ਼ਿਸ਼ ਕੀਤੀ ਪਰ ਐਨਾ ਦਿਮਾਗ ਖੁੱਲ ਗਿਆ ਕਿ ਹੁਣ
ਕੱਠਾ ਕਰਨਾ ਔਖਾ ਹੋ ਗਿਆ।
👉 ਚਲੋ ਬਈ ਜਿਹੜੇ ਹੋਰ ਵੀ ਹੈਗੇ
ਮੋਹਿੰਦਰ ਸਿੰਘ ਸੋਹੀ, ਗਿਆਨੀ ਲਖਬੀਰ ਸਿੰਘ, ਬਲਜੀਤ ਸਿੰਘ ਰਾਜਪੁਰਾ, ਵੈਰੋਵਾਲ,
ਜਸਵਿੰਦਰ ਸਿੰਘ ਰੁੜਕੀਕਲਾਂ, ਹਰਪ੍ਰੀਤ ਸਿੰਘ ਥੰਮਣਗੜ ਆਦਿ ਕਹਿੰਦੇ ਕਹਾਉਂਦੇ
ਪ੍ਰਚਾਰਕ.. ਤੇ ਜਗਰੂਪ ਸਿੰਘ ਇੰਗਲੈਂਡ ਵੀ ਪਿੱਛੇ ਨਾ
ਰਹੇ ...
✂ ਚਲੋ ਚੱਕੋ ✂ ਕੈਂਚੀਆਂ, ਤੇ ਬਣਾਓ ਵੀਡੀਓ 🎬 !!!