Share on Facebook

Main News Page

📛 ਸੋਹੀ ਜੀ, ਇਸਨੂੰ ਕਹਿੰਦੇ "ਪੁਸ਼ਤੈਨੀ ਹਰਾਮਜ਼ਦਗੀ"‼️
-: ਸੰਪਾਦਕ ਖ਼ਾਲਸਾ ਨਿਊਜ਼
15.08.2021
#KhalsaNews #MohinderSinghSohi #Pushtainee #Haramzadgi

👿 ਨਿੱਤ ਗਾਹਲ਼ਾਂ ਵੀ ਖ਼ਾਲਸਾ ਨਿਊਜ਼ ਨੂੰ ਕੱਢੀ ਜਾਣੀਆਂ, ਤੇ ਪੋਸਟਰ ਵੀ ਸਾਡੇ ਵਰਤਣੇ! ਬੱਲੇ ਓ ਚਲਾਕ ਸੱਜਣਾਂ!‼️

🙏 ਮੋਹਿੰਦਰ ਸਿੰਘ ਸੋਹੀ ਜੀ ! ਬਜ਼ੁਰਗੋ! ਖ਼ਾਲਸਾ ਨਿਊਜ਼ ਨੂੰ ਕੋਈ ਇਤਰਾਜ਼ ਨਹੀਂ ਕਿ ਸਾਡੇ ਬਣਾਏ ਪੋਸਟਰ ਕੋਈ ਵੀ ਵਰਤੇ......., 👉 ਪਰ ਐਨੀ ਤਾਂ ਦਇਆਨਤਦਾਰੀ ਹੋਣੀ ਚਾਹੀਦੀ ਹੈ ਕਿ ਜਿੱਥੋਂ ਕਾਪੀ ਮਾਰੀ ਹੋਵੇ ਉਸਦੇ ਨਾਮ ਦਾ ਵੀ ਜ਼ਿਕਰ ਹੋਵੇ!

👁️ ਪਰ ਕਿੱਥੇ!!! ਕਾਪੀ ਪੇਸਟ ਸਾਧ ਦੇ ਪਿਓ ਵਰਗੇ ਹੋ...  ਤਾਂ ਉਹਨੂੰ ਵੀ ਇਹ 🔸ਪੁਸ਼ਤੈਨੀ ਹਰਾਮਜ਼ਦਗੀ🔸 ਤੁਹਾਡੇ ਤੋਂ ਹੀ ਮਿਲੀ ਲਗਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top