Share on Facebook

Main News Page

🎯 ਕੀ ਇੱਜ਼ਤ ਰਹਿ ਗਈ PhD ਜਥੇਦਾਰ ਦੀ? ⚠️
-: ਸੰਪਾਦਕ ਖ਼ਾਲਸਾ ਨਿਊਜ਼
13.08.2021
#KhalsaNews #HarpreetSingh #JaswinderSinghGill #NanakMatta #BibiJagirKaur

👉 ਗਿਆਨੀ ਹਰਪ੍ਰੀਤ ਸਿੰਘ ਜੀ, ਜੇ ਦਾਹੜਾ ਰੰਗਣ ਵਾਲਾ ਤਨਖਾਹੀਆ ਹੈ...

🤔 ...ਫਿਰ ਕੇਸਾਂ ਦੀ ਬੇਅਦਬੀ ਕਰਣ ਵਾਲੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਪਤਿਤ ਹੈ, ਉਹ ਤਨਖਾਹੀਆ ਕਿਵੇਂ ਨਹੀਂ?⁉️ ਕੀ ਗੱਲ ਇੱਥੇ ਮੂੰਹ ਨੂੰ ਛਿੱਕੂ ਲੱਗ ਜਾਂਦਾ?😷

☝️ ਇਹ ਬੀਬੀ ਜਗੀਰ ਕੌਰ ਦਾ ਆਪਣਾ ਨਿਜੀ ਮਸਲਾ ਹੈ ਕਿਉਂਕਿ ਬੀਬੀਆਂ ਵਿੱਚ Hormonal Imbalance ਕਰਕੇ ਮੂੰਹ 'ਤੇ ਵਾਲ ਆ ਜਾਂਦੇ ਨੇ, Women develop excessive body or facial hair due to higher-than-normal levels of androgens, including testosterone.

👁️...ਪਰ ਸਿੱਖ ਰਹਿਤ ਮਰਿਆਦਾ ਦਾ ਜਿਹੜਾ ਨੀਯਮ ਜਸਵਿੰਦਰ ਸਿੰਘ 'ਤੇ ਲਾਗੂ ਹੁੰਦਾ ਹੈ, ਉਸੇ ਮਰਿਆਦਾ ਦਾ ਨਿਯਮ ਬੀਬੀ ਜਗੀਰ ਕੌਰ 'ਤੇ ਕਿਉਂ ਨਹੀਂ? ਨੀਯਮ ਤਾਂ ਇੱਕੋ ਹੀ ਹੋਣੇ ਚਾਹੀਦੇ ਹਨ ਕਿ ਨਹੀਂ?❓ Have the same yardstick for all.

👳 ਇਸ ਮਸਲੇ ਦਾ ਸਿੱਖ ਹੋਣ ਜਾਂ ਨਾ ਹੋਣ ਨਾਲ ਕੋਈ ਸੰਬੰਧ ਨਹੀਂ, ਇਹ ਮਸਲਾ ਸਿਆਸੀ ਹੈ, ਅਖੌਤੀ ਜਥੇਦਾਰ ਦੀ ਐਨੀ ਔਕਾਤ ਹੀ ਨਹੀਂ ਕਿ ਉਹ ਬਾਦਲ ਵਰਗੇ, ਬੀਬੀ ਜਗੀਰ ਕੌਰ ਵਰਗਿਆਂ ਨੂੰ ਹੱਥ ਪਾ ਲਵੇ। ਕਦੀ ਮੁਲਾਜ਼ਮ ਨੇ ਵੀ ਆਪਣੇ ਮਾਲਕ ਵਿਰੁੱਧ ਕਾਰਵਾਈ ਕੀਤੀ ਹੈ?

⚠️ ਕੀ ਇੱਜ਼ਤ ਰਹਿ ਗਈ PhD ਜਥੇਦਾਰ ਦੀ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top