UK
ਆਰਮੀ
ਦੀ ਟ੍ਰੇਨਿੰਗ ਦੌਰਾਨ ਸਾਡਾ ਸਾਰਜੰਟ ਮੇਜ਼ਰ ਕਹਿੰਦਾ ਹੁੰਦਾ ਸੀ ਕਿ
Use your time wisely. ਬੱਸ! ਉਸੇ ਦਿਨ ਤੋਂ ਇਹ
ਗੱਲ ਚੇਤਨ ਅਤੇ ਅਵਚੇਤਨ ਵਿੱਚ ਘਰ ਕਰ ਕੇ ਬੈਠੀ ਹੈ।
2006 ਵਿੱਚ YouTube ਦੇ ਮਾਧਿਆਮ ਰਾਹੀਂ
ਸਿੱਖ ਸਿਧਾਂਤ ਦੇ ਪ੍ਰਚਾਰ ਦਾ ਇੱਕ ਛੋਟਾ ਜਿਹਾ ਉੱਦਮ ਅਰੰਭਿਆ। ਇਹ ਉਹ ਸਮਾਂ ਸੀ
ਜਦੋਂ YouTube ਦੀ ਵੀਡਿਉ ਪਾਉਣ ਦੀ ਲਿਮਟ ਕੇਵਲ ੧੦ ਮਿੰਟ ਹੁੰਦੀ ਸੀ। ਟਾਈਗਰ ਗਰੁੱਪ
ਤੋਂ ਟਾਈਗਰ ਜਥੇ ਦੇ ਪੜਾਅ ਵਿੱਚੋਂ ਦੀ ਲੰਘਦੇ ਹੋਏ "ਸਿੰਘਨਾਦ ਰੇਡਿਉ" ਤੱਕ ਦਾ ਸਫਰ ਕੀਤਾ
ਤੇ ਅੱਜ "ਸਿੰਘਨਾਦ IPTV" ਦੀ ਸਟੇਜ਼ 'ਤੇ ਆ ਪਹੁੰਚੇ ਹਾਂ, ਅਤੇ ਆਉਣ ਵਾਲੇ ਸਮੇਂ ਵਿੱਚ
ਸੈਟੇਲਾਈਟ ਤੱਕ ਪਹੁੰਚਣ ਦਾ ਟੀਚਾ ਮਿਥਿਆ ਹੈ ਅਤੇ ਇਸ ਸਫਰ
ਵਿੱਚ ਇੰਨਾ ਮਸ਼ਰੂਫ ਹਾਂ ਕਿ ਗੱਡੀ ਵਿੱਚੋਂ ਆਪਣੀ ਅੰਨੀ ਹਉਮੈਂ ਕਾਰਨ ਛਾਲ ਮਾਰਨ ਵਾਲੇ
ਮੁਸਾਫਰਾਂ ਨਾਲ ਉਲਝਣ ਦਾ ਸਮਾਂ ਹੀ ਨਹੀਂ ਹੈ, ਉਹ ਬਥੇਰੇ ਚੀਕਾਂ ਮਾਰਦੇ ਹਨ, ਬੇਬੁਨਿਆਦ
ਇਲਜ਼ਾਮ ਮੜ੍ਹਦੇ ਹਨ, ਪਰ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ
ਇੱਕ ਤਾਂ ਗੱਡੀ ਬਹੁਤ ਅੱਗੇ ਨਿਕਲ ਚੁੱਕੀ ਹੈ ਤੇ ਦੂਜਾ
ਪ੍ਰਭਦੀਪ ਦਾ ਕਿਰਦਾਰ ਤੁਹਾਡੇ ਜਿੰਨਾ ਗਿਰ ਨਹੀਂ ਸਕਦਾ।
ਤੁਹਾਨੂੰ ਨਾਮ ਲੈ ਕੇ ਸੰਬੋਧਨ ਹੋਣ
ਵਿੱਚ ਭੀ ਮੈਂ ਆਪਣੀ ਹੱਤਕ ਮਹਿਸੂਸ ਕਰਦਾ ਹਾਂ, ਪਰ ਮੇਰੇ ਇਸ ਵਰਤਾਉ ਨੂੰ ਆਪਣੀ ਬਦਮਾਸ਼ੀ
ਜਾਂ ਕਿਤੇ ਗੁੰਡਾਗਰਦੀ ਸਮਝਣ ਦਾ ਵਹਿਮ ਨਾ ਪਾਲ ਲੈਣਾ।
ਹੁਣ ਗੱਲ ਕਰਦੇ
ਹਾਂ ਢੱਡਰੀਆਂ ਵਾਲੇ ਦੀ ਗੁੰਡਾ ਬਿਰਗੇਡ ਹਰਨੇਕ ਨਿਊਜ਼ੀਲੈਂਡ ਵਾਲੇ ਦੀ ਜਿਸਦੀ
ਅੱਜ ਇੱਕ ਵੀਡਿਉ ਮੈਨੂੰ ਕਿਸੇ ਸੱਜਣ ਨੇ WhatsApp 'ਤੇ ਭੇਜੀ, ਜਿਸ ਵਿੱਚ ਉਹ ਆਪਣੇ ਬਾਬੇ
ਢੱਡਰੀਆਂ ਵਾਲੇ ਦੀ ਹੋਈ ਕੁੱਤੇਖਾਣੀ ਦਾ ਰੋਣਾ ਕੈਨੇਡਾ ਦੇ ਇੱਕ
ਭਕਾਈਵਾਚਕ (ਜੋ ਕਿਸੇ ਸਮੇਂ ਪ੍ਰੋ. ਦਰਸ਼ਨ ਸਿੰਘ ਹੁਰਾਂ
ਦੀ ਗੈਰਹਾਜ਼ਰੀ ਵਿਚ ਗੁਰੂ ਗ੍ਰੰਥ ਅਕੈਡਮੀ ਵਿੱਚੋਂ ੫-੫ ਡਾਲਰ ਇਕੱਠੇ ਕਰਦਾ ਰਿਹਾ ਅਤੇ ਜਦੋਂ
ਸਮਾਂ ਗੁਰੂ ਗਰੰਥ ਸਾਹਿਬ ਮੁਤਾਬਿਕ ਅਮ੍ਰਿਤ ਸੰਚਾਰ ਦਾ ਆਇਆ ਤਾਂ ਘਰੋਂ ਫੋਨ ਕਰ ਦਿਤਾ ਕਿ
ਮੈਂ ਹਾਲੇ ਤਿਆਰ ਨਹੀਂ) ਨਾਲ ਰਲਕੇ ਖੱਚਰੇ ਹਾਸੇ ਪਿੱਛੇ ਲੁਕਾਉਣ ਦੀ ਕੋਸਿਸ਼ ਕਰ ਰਹੇ ਸਨ।
ਇਸਨੇ ਉਸ ਵੀਡਿਉ ਵਿੱਚ ਇੱਕ ਪਿੱਛੇ ਜਾ
ਕੇ ਇਲਜ਼ਾਮ ਲਾਇਆ ਹੈ ਕਿ ਪ੍ਰਭਦੀਪ ਟੁੱਟਾ ਫੋਨ ਲੈ ਕੇ ਜਾਂਦਾ ਹੈ ਅਤੇ ਥਾਈਲੈਂਡ ਗਿਆ ਉਥੋਂ
ਕਿਸੇ ਫੋਨ ਲੈ ਆਂਦਾ। ਮੈਨੂੰ
ਲੱਗਦਾ ਕਿ ਅੱਪਗਰੇਡ ਮੰਡਲੀ ਵਿੱਚ ਸ਼ਾਮਿਲ ਹੋਣ ਲਈ ਡੰਡਉਤ ਬੰਦਨਾ ਕਰ ਰਹੇ ਇਸਦੇ ਨਵੇਂ
ਯਾਰ ਨੇ ਇਸਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ।
ਚੱਲੋ! ਆਉ ਰੇੜਕਾ
ਨਿਬੇੜੀਏ ਤੁਹਾਡੀਆਂ ਕਹੀਆਂ ਮੈਂ ਸਾਬਿਤ ਕਰਦਾਂ ਤੇ ਮੇਰੀਆਂ ਕੁੱਝ ਗੱਲਾਂ ਬਾਬੇ ਤੋਂ
ਸਾਬਿਤ ਕਰਵਾ ਦੇਵੋ?
ਮੈਂ ਸਾਬਿਤ ਕਰਾਂਗਾ :
੧) ਕਿ ਥਾਈਲੈਂਡ ਦੀ ਪ੍ਰਚਾਰ ਫੇਰੀ ਤੋਂ ਫੋਨ ਤਾਂ ਕੀ ਮੈਂ
ਟਿਕਟ ਭੀ ਆਪਣੀ ਲੈ ਕੇ ਗਿਆ ਅਤੇ ਕੇਵਲ ਟਿਕਟ ਦਾ ੩੦ ਪ੍ਰਤੀਸ਼ਤ ਹਿੱਸਾ ਹੀ ਸੱਦਣ ਵਾਲੀ
ਧਿਰ ਤੋਂ ਲਿਆ ਸੀ।
੨) ਫੋਨ ਦਾ ਬਿੱਲ ਭੀ ਆਪਣੇ Debit Card ਦੀ ਸਟੈਟਮੈਂਟ ਤੋਂ ਸਾਬਿਤ ਕਰਾਂਗਾ ।
੩) ਆਪਣੇ ਅਕਾਊਂਟ ਵਿਚੋਂ ਕੱਢਵਾ ਕੇ ਇਹ ਭੀ ਸਾਬਿਤ ਕਰਾਂਗਾ ਕਿ Return ਹੋਈ
Chainsaw ਵਿੱਚ Visible fault ਕੀ ਸੀ ?
ਹੁਣ ਤਿੰਨ ਕੁ ਚੀਜਾਂ ਆਪਣੇ ਬਾਬੇ ਤੋਂ ਸਾਬਿਤ
ਕਰਵਾਉ :
1) ਭੁਪਿੰਦਰ ਸਿੰਘ ਦਾ ਕਤਲ
ਏਜੰਸੀਆਂ ਵੱਲੋਂ ਢੱਡਰੀਆਂ ਵਾਲੇ ਨੂੰ ਹੀਰੋ ਬਣਾ ਕੇ ਪੇਸ਼ ਕਰਨ ਲਈ ਨਹੀਂ ਕੀਤਾ ਗਿਆ
? ਜੇ ਨਹੀਂ ਤਾਂ ਧੂੰਮੇ ਦੀ ਰੋਜ਼ ਸ਼ਮੂਲੀਅਤ ਦੱਸਣ ਵਾਲੇ ਤੁਹਾਡੇ ਬਾਬੇ ਨੇ ਉਸਨੂੰ ਇਸ
ਕਤਲ ਕੇਸ ਵਿੱਚ ਬਤੌਰ ਦੋਸ਼ੀ ਸ਼ਾਮਿਲ ਕਿਉਂ ਨਹੀਂ ਕੀਤਾ ?
2) ਮੈਡੀਕਲ ਕਰਵਾ ਕੇ ਸਾਬਿਤ ਕਰੋ ਕਿ ਤੁਹਾਡਾ ਬਾਬਾ
ਸਮਲਿੰਗੀ ਨਹੀਂ ਹੈ ? ਮੈਂ ਬਾਬੇ ਦੇ ਕਿਸੇ ਖਾਸ ਸੱਜਣ ਦੀ ਅੰਦਰੂਨੀ
ਰਿਕਾਰਡਿੰਗ ਪਾ ਕੇ ਸਾਬਿਤ ਕਰਾਂਗਾ ਕਿ ਇਸਨੂੰ ਕਿਸ ਥਾਣੇਦਾਰ ਨੇ ਜੋ ਉਥੇ ਸੇਵਾ ਕਰਨ
ਆਇਆ ਕਰਦਾ ਸੀ ਇਤਰਾਜ਼ਯੋਗ ਹਾਲਤ ਵਿੱਚ ਵੇਖਿਆ ?
3) ਸਾਬਿਤ ਕਰੋ ਕਿ ਤੁਹਾਡੇ ਬਾਬੇ ਦੀ ਐਸ਼ੋ-ਆਰਾਮ ਦੀ
ਜ਼ਿੰਦਗੀ ਨੂੰ Afford ਕਰਨ ਵਾਲੇ ਸਾਰੇ ਦਸਾਂ ਨੌਂਹਾਂ ਦੀ ਕਿਰਤ ਕਰਨ ਵਾਲੇ
ਹੀ ਹਨ ਅਤੇ ਤੁਹਾਡੇ ਬਾਬੇ ਦਾ ਡਰੱਗ ਤਸਕਰਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ ?
ਜੇ ਸਾਬਿਤ-ਸਾਬਿਤ ਖੇਡਣਾ ਤਾਂ ਛੇਤੀ ਆ
ਜਾਉ, Otherwise Let me use my time
wisely.