Share on Facebook

Main News Page

😠 #IDGAF... ਹਾਂਜੀ ਕਿਵੇਂ ਲੱਗੀ ਮੂਸੇਵਾਲੇ ਦੀ ਇਹ ਸਿੱਖਿਆ, ........ਬਣਦਾ ਜਾ ਰਿਹਾ ਨਾ ਸਮਾਜ ਚੰਗਾ! ⁉️
-: ਸੰਪਾਦਕ ਖ਼ਾਲਸਾ ਨਿਊਜ਼
25.07.2021
#KhalsaNews #Moosewala #IDGAF #MiddleFinger

ਅਗਲੇ ਨੇ ਮੂਲਮੰਤਰ ਵਾਲਾ ਕੜਾ ਵੀ ਪਾਇਆ ਤੇ Middle Finger ਵੀ ਦਿਖਾ ਰਿਹਾ... ਵਾਹ ਕਿਆ ਸਿੱਖਿਆ ਦੇ ਰਿਹਾ New generation ਨੂੰ ... ਸਿੱਖਣੀ ਬਣਦੀ ਕਿ ਨਹੀਂ?⁉️ ਦੇਵੋ ਜੀ ਆਪਣੇ ਧੀਆਂ ਪੁੱਤਰਾਂ ਨੂੰ ਇਹ ਸਿੱਖਿਆ, ਜਿਹੜੇ ਇਸਦੇ Die Hard Fan ਹਨ। ☝️ ਚੱਕ ਦਿਓ ਸਮਾਜ ਦੀਆਂ ਕਦਰਾਂ ਕੀਮਤਾਂ, ਕੀ ਲੋੜ ਹੈ,............. ਸਾਰੇ ਬੋਲੋ.... #IDGAF

⚠️ ਤੁਹਾਡੇ ਧੀ ਪੁੱਤ ਹੁਣ ਗੈਂਗਸਟਰ ਬਣਨੋ ਕੋਈ ਨਹੀਂ ਰੋਕ ਸਕਦਾ, ਅਗਲਾ ਹਰ ਵੀਡੀਓ 'ਚ ਜੇਲ 'ਚ ਹੁੰਦਾ... ਗੁਰਬਾਣੀ ਦਾ ਕਥਨ.... ਜੈਸਾ ਸੇਵੈ ਤੈਸੋ ਹੋਇ ॥4॥

⛔ 295 ਵਾਲੇ ਗੀਤ ਤੋਂ ਤਿੰਨ ਦਿਨ ਬਾਅਦ 17 Jul 2021 ਨੂੰ ਇਹ ਗੰਦ ਕੱਢਿਆ.. ਸੁਣੋ ਤੇ ਲਵੋ ਸਿੱਖਿਆ।

️🎯 (ਕਥਿਤ) ਅੱਪਗ੍ਰੇਡੋ ਆਪਣੇ ਫੁਕਰੇ ਮੂਸੇਆਲੇ ਦੇ ਇਸ ਗਿਆਨ ਨੂੰ ਵੀ .....ਆਪਣੇ ਗੁਰੂ ਢੱਡਰੀਆਂਵਾਲੇ 'ਤੇ ਲਾਕੇ TikTok ਬਣਾਓ .....ਨਾਲੇ ਬੀਬੀ ਹਰਨੇਕ ਕੌਰ ਵੀ ਜ਼ਰੂਰ ਬਣਾਉਣ 👈

📍 ਖ਼ਾਲਸਾ ਨਿਊਜ਼ ਐਸੇ ਲੱਚਰ ਗਾਇਕ, ਲਿਖਤਾਂ ਅਤੇ ਐਸੇ ਬੇਗੈਰਤ ਚਹੇਤਿਆਂ ਨੂੰ ਜੁੱਤੀ ਦੀ ਨੋਕ 'ਤੇ ਨਹੀਂ ਰਖਦੀ, ਪਰ ਆਮ ਲੋਕਾਈ ਨੂੰ ਝੰਜੋੜਨ ਲਈ ਐਸੇ ਵਾਹੀਆਤ ਗਾਣੇ ਸਾਂਝੇ ਕਰਣੇ ਪੈਂਦੇ ਹਨ, ਸਾਡੀ ਮਜਬੂਰੀ ਹੈ। ਪੰਜਾਬੀਓ ਅੱਖਾਂ 'ਚ ਘਸੁੰਨ ਦੇਕੇ ਰੋਵੋਗੇ!

https://www.youtube.com/watch?v=ctVAt8WGwJQ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top