📍
ਇਹ ਸਾਰੀ Subscribers ਦੀ ਤੇ ਪੈਸਿਆਂ ਦੀ ਖੇਡ
ਹੈ, ਹਰਨੇਕ ਢੱਡਰੀਆਂਵਾਲੇ ਦੀ ਪਿੱਠ ਤਾਂ ਖੁਰਕਦਾ ਕਿ ਸਾਧ ਦੇ ਜ਼ਿਆਦਾ
followers ਹਨ, ਤੇ ਉਸ ਨਾਲ ਹਰਨੇਕ ਦਾ ਆਪਣਾ ਫਾਇਦਾ ਤੇ ਸਾਧ ਦਾ ਆਪਣਾ। ਤੇ
ਇਹ ✌️ ਦੋਨੋਂ ਫੁਕਰੇ ਗਾਇਕ ਮੂਸੇਆਲੇ ਦੈ ਫੈਨ ਤਾਂ ਹਨ ਕਿ ਉਹਦੇ ਇਨ੍ਹਾਂ ਤੋਂ
ਕਿਤੇ ਜ਼ਿਆਦਾ Followers ਤੇ Subscribers ਹਨ, ਬਸ ਇਹ ਸਾਰੀ ਫੁਕਰੀ ਮੰਢ੍ਹੀਰ
ਨੂੰ ਆਪਣੇ ਪਾਸੇ ਖਿੱਚ ਕੇ ਕਮਾਈ ਕਰ ਰਹੇ ਹਨ, ਬਸ
ਮਸਲਾ ਇਹੀ ਹੈ।
👁️
ਆਉ ਹੁਣ ਮਠੱਡਾ ਸਾਬ ਦੀ ਪੋਸਟ ਵੱਲ ਵਧੀਏ...
👉 ਵੈਸੇ ਤਾਂ ਮਠੱਡੇ
ਦੀ ਪੋਸਟ ਫੁਕਰੀਆਂ ਨਾਲ ਭਰੀ ਪਈ ਹੈ, ਪਰ ਅਖੀਰ ‘ਤੇ ਆਂਹਦਾ ‼️‘ਗੱਲ
ਕਰਨੀ ਤਾਂ ਖਤਰਾ ਮੁੱਲ ਲੈਣਾ ਪੈਣਾ’‼️ ਹਾ ਹਾ ਹਾ ਹਾ ਹਾ LOL 😀😄😆
😎
ਆਹ ਮਠੱਡਾ ਉਹੀ ਹੈ ਜਿਹੜਾ ਆਪਣੇ ਪਿੰਡੋਂ ਬਾਹਰ ਨਹੀਂ
ਸੀ ਨਿਕਲਿਆ ਸੀ ਤੇ 21 ਜੂਨ 2020 ਨੂੰ ਮੁਆਫੀ ਮੰਗ ਕੇ ਜਾਨ ਬਚਾਈ
ਸੀ... ਲੈਂਦਾ ਤਾਂ ਖਤਰਾ ਮੁੱਲ, ਭੱਜਿਆ ਕਿਉਂ ਸੀ ਫਿਰ ਉਥੋਂ? ਜੱਦਾ ਖਤਰਾ
ਮੁੱਲ ਲੈਣਾ ਦਾ... ਫੁਕਰਾ!️🎯
💥
ਬਾਕੀ ਢੱਡਰੀਆਂਵਾਲੇ ਤੇ ਫੁਕਰੀਆਂਵਾਲੇ (ਹਰਨੇਕ) ਦਾ
ਤਾਂ ਹੁਣ ਸਭ ਨੂੰ ਪਤਾ ਹੈ ਕਿ ਕਿੰਨੇ ਕੁ ਦਲੇਰ ਹਨ, ਰਹਿ ਗਿਆ ਮੂਸੇਆਲਾ
ਕਿੱਡਾ ਕੁ ਦਲੇਰ ਹੈ ਤੇ ਖਤਰੇ ਮੁੱਲ ਲੈਂਦਾ ਹੈ ਉਸਦਾ ਪਤਾ ਪਿਛਲੇ ਸਾਲ ਲੱਗ
ਗਿਆ ਸੀ 💣 ਜਦੋਂ AK-47 ਦਾ ਕੇਸ ਪਿਆ ਸੀ ਤੇ ਫਿਰ
ਅਦਾਲਤ ‘ਚ ਇਹ ਕਿਹਾ ਸੀ ਕਿ ਉਹ ਤਾਂ ਖਿਡੌਣਾ ਸੀ... 🐀
ਜੱਦਾ ਦਲੇਰ... ਜੇ ਐਨਾ ਦਲੇਰ ਸੀ ਤਾਂ ਜੱਜ
ਮੂਹਰੇ ‘ਯੱਟ ਦਾ ਮੁਕਾਬਲਾ’ ਗਾਉਂਦਾ ਤੇ ਹਿੱਕ ਠੋਕ ਕੇ ਕਹਿੰਦਾ ਆਹੋ ਮੈਂ ਚਲਾਈ
ਸੀ AK-47, ਫਿਰ ਮੰਨਦੇ ਬਈ ਦਲੇਰ ਹੈ।
💥
ਇਹ ਖੱਪਗ੍ਰੇਡ ਹੈ ਹੀ
ਫੁਕਰਪੰਥੀ, ਤੇ ਇਨ੍ਹਾਂ ਨੂੰ ਫੁਕਰੇ ਹੀ ਚੰਗੇ ਲਗਦੇ। ਜਿਸ ਤਰ੍ਹਾਂ
ਦੀਆਂ ਫੁਕਰੀਆਂ ਹਰਨੇਕ ਮਾਰਦਾ, ਉਹੋ ਜਿਹਿਆਂ ਢੱਡਰੀਆਂਵਾਲਾ ਮਾਰਦਾ, ਤੇ ਇਨ੍ਹਾਂ
ਨੂੰ ਇਸੇ ਲਈ "ਫੁਕਰ ਸਮਰਾਟ ਮੂਸੇਵਾਲਾ"
ਪਸੰਦ ਹੈ। ਮੂਸੇਵਾਲੇ ਤੇ ਢੱਡਰੀਆਂਵਾਲੇ ਦੋਹਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ,
ਤੇ ਹਰਨੇਕ ਹਰ ਇੱਕ ਨਾਮਵਰ ਦੇ ਪਿੱਛੇ ਪੂਛ ਮਾਰਣ ਵਾਲੀ ਜਿਣਸ ਹੈ। 🐏