Khalsa News homepage

 

 Share on Facebook

Main News Page

⚠️ਮੋਦੀ ਹੁਣ ਨੰਗਾ ਹੋ ਕੇ ਨੱਚ ਰਿਹਾ ਹੈ... ਹੰਕਾਰ ਸਿਰ ਚ੍ਹੜ ਕੇ ਬੋਲ ਰਿਹਾ ਹੈ
-: ਸੰਪਾਦਕ ਖ਼ਾਲਸਾ ਨਿਊਜ਼
24.02.2021
#KhalsaNews #ModiStadium #Adani #Ambani #FarmersProtest

🙁 ਵੱਲਭ ਭਾਈ ਪਟੇਲ ਸਟੇਡੀਅਮ ਦਾ ਨਾਂ ਬਦਲ ਕੇ ਨਰੇਂਦਰ ਮੋਦੀ ਰੱਖ ਦਿੱਤਾ ਗਿਆ। ਜਿਸ ਨਾਮ ਨੂੰ ਵਰਤ ਕੇ ਚੋਣਾਂ ਜਿੱਤੀਆਂ, ਜਿਸਦੀ 3000 ਕਰੋੜ ਦੀ ਮੂਰਤੀ ਬਣਾਈ, ਉਸਦੇ ਨਾਂ 'ਤੇ ਬਣਿਆ ਸਟੇਡੀਅਮ ਆਪਣੇ ਨਾਂ ਕਰ ਲਿਆ... ਵਾਹ! ਤੇ ਉਸ ਸਟੇਡੀਅਮ ਦੇ ਦੋ ਸਿਰਿਆਂ ਦਾ ਨਾਮ ਆਪਣੇ ਅੰਨਦਾਤਾ ਅਡਾਣੀ ਅੰਬਾਨੀ ਦੇ ਨਾਂ 'ਤੇ ਵੀ ਰੱਖ ਦਿੱਤਾ... ਇਹ ਹੁੰਦਾ ਲਮਕ ਹਲਾਲ...

❓... ਤੇ ਕਿ ਤੁਸੀਂ ਸਮਝ ਸਕਦੇ ਹੋ ਕਿ ਇਹ ਮੋਦੀ ਆਪਣੇ ਆਕਾਵਾਂ ਦੇ ਵਿਰੁੱਧ ਕਿਸਾਨ ਬਿਲ ਰੱਦ ਕਰ ਦੇਵੇਗਾ??? ਖ਼ਾਲਸਾ ਨਿਊਜ਼ ਚਾਹੁੰਦੀ ਹੈ ਕਿ ਕਿਸਾਨ ਬਿਲ ਰੱਦ ਹੋਣ, ਪਰ ਲਗਦਾ ਨਹੀਂ ਕਿ ਬਿਲ ਵਾਪਸ ਹੋਣਗੇ ਕਿਉਂਕਿ ਜਿਹੜਾ ਮੋਦੀ ਸਿਰਫ ਆਪਣੇ ਆਕਾਵਾਂ ਦੇ ਇਸ਼ਾਰੇ 'ਤੇ ਨੰਗਾ ਹੋ ਕੇ ਨੱਚ ਰਿਹਾ ਹੈ, ਉਨ੍ਹਾਂ ਲਈ ਕਿਸਾਨ ਜਾਂ ਆਮ ਨਾਗਰਿਕਾਂ ਦੀ ਕੋਈ ਬੁੱਕਤ ਨਹੀਂ।

😞 ਅਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top