Khalsa News homepage

 

 Share on Facebook

Main News Page

🏮 ਹੁਣ ਵਜਾਓ ਢੋਲ... ਮੋਗਾ ਦੇ 9 ਆਜ਼ਾਦ ਕੌਂਸਲਰ ਕਾਂਗਰਸ ਵਿੱਚ ਸ਼ਾਮਲ
-: ਸੰਪਾਦਕ ਖ਼ਾਲਸਾ ਨਿਊਜ਼
19.02.2021
#KhalsaNews #Moga #Independent #Congress

👉 ਕੱਲ ਜਿਹੜੇ ਕੱਛਾਂ ਵਜਾ ਰਹੇ ਸੀ ਕਿ ਆਜ਼ਾਦ ਉਮੀਦਵਾਰ ਜਿੱਤ ਗਏ, ਆਜ਼ਾਦ ਉਮੀਦਵਾਰ ਜਿੱਤ ਗਏ.... ਅਗਲਿਆਂ ਨੇ ਦਿਨ ਨਹੀਂ ਟੱਪਣ ਦਿੱਤਾ, ਜਾਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ... ਅਗਲੇ ਹੈ ਹੀ ਕਾਂਗਰਸ ਦੇ ਸੀ... ਸਿਰਫ ਛਿੱਤਰਾਂ ਦੇ ਡਰ ਤੋਂ ਆਜ਼ਾਦ ਖੜੇ ਸੀ। ਇਹ ਭਾਜਪਾ ਵਿੱਚ ਵੀ ਜਾ ਸਕਦੇ ਸੀ, ਪਰ ਅਗਲਿਆਂ ਨੂੰ ਪਤਾ ਕਿ ਕਿੱਧਰ ਨੂੰ ਲੁੜ੍ਹਕਣਾ।

🌳 ਕਿਸਾਨੀ ਸੰਘਰਸ਼ ਦਾ ਫਾਇਦਾ ਚੁੱਕ ਕੇ ਬਹੁਤੇ ਆਜ਼ਾਦ ਉਮੀਦਵਾਰਾਂ ਨੇ "ਟਰੈਕਟਰ" ਚੋਣ ਨਿਸ਼ਾਨ ਚੁਣਿਆ, ਤੇ ਲੋਕਾਂ ਨੇ ਦੱਬ ਕੇ ਵੋਟ ਪਾਈ, ਇਨ੍ਹਾਂ ਨੂੰ ਕੋਈ ਕਿਸਾਨੀ ਨਾਲ ਹੇਜ ਨਹੀਂ ਸੀ, ਸਿਰਫ ਤੁਹਾਡੀਆਂ ਵੋਟਾਂ ਨਾਲ ਮਤਲਬ ਸੀ। ਇਹ ਹੈ ਰਾਜਨੀਤੀ... ਕਾਂਗਰਸ ਕੋਈ ਸਕੀ ਨਹੀਂ।

☝️ ਇਸ ਵਰਤਾਰੇ ਤੋਂ ਸਬਕ ਲਵੋ, ਤੇ ਕਿਸਾਨਾਂ ਨੂੰ ਅਗਲੀਆਂ ਚੋਣਾਂ ਤੱਕ ਆਪਣੀ ਪਾਰਟੀ ਬਣਾ ਕੇ ਚੋਣ ਲੜਨੀ ਪਵੇਗੀ, ਨਹੀਂ ਤਾਂ ਧੋਖਾ ਖਾਵੋਗੇ।

✋ PPCC chief says, all of you are welcome
Chandigarh, February 18, 2021

Independent councilors have started joining the Congress after people across the state gave an overwhelming mandate in favor of the grand-old-party in the civic bodies’ elections.

Nine independent councilors, who were elected to Moga Municipal Corporation, one from Pathankot and two from Sujanpur Municipal Council joined the Congress party here today in the presence of State Congress President Sunil Jakhar.

While welcoming them, Jakhar said that the people of Punjab had voted for the pro-people policies of the Congress party and its govt in the state and independent councilors have joined the party as they feel impressed by the tremendous development and peace in the state.

🍭The independent councilors of Moga Municipal Corporation who have joined the Congress are:
Jaspreet Singh Vicky, Gurpreet Singh Sachdeva, Praveen Makkar, Buta Singh, Sukhwinder Kaur, Reema Sood, Tirath Ram, Payal, and Surinder Singh.

Others from Sujanpur Municipal Council in Pathankot district who have joined the Congress are: Surinder Minhas and Tarsem Makkar. Apart from this Pathankot Municipal Corporation Councilor Baljit Singh Tinku also joined Congress.

Food and Civil Supplies Minister Bharat Bhushan Asu, Moga MLA Harjot Kamal, Pathankot District Congress President Sanjeev Bains were also present on the occasion.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top