Khalsa News homepage

 

 Share on Facebook

Main News Page

⚠ਭਾਰਤੀ ਨਿਆਂ ਦਾ ਦੋਗਲਾ ਚਿਹਰਾ
-: ਸੰਪਾਦਕ ਖ਼ਾਲਸਾ ਨਿਊਜ਼
17.02.2021
#KhalsaNews #DishaRavi #ArnabGoswami #IndianJustice #System

👉ਅਰਨਬ ਗੋਸਵਾਮੀ ਜਿਸਨੇ 2019 ਦੇ ਪੁਲਵਾਮਾ ਹਮਲੇ 'ਤੇ ਖੁਸ਼ੀ ਜ਼ਾਹਰ ਕੀਤੀ ਸੀ, ਅਤੇ ਇਸਦੀ ਚੈਟ ਵੀ ਲੀਕ ਹੋਈ, ਇਸ 'ਤੇ ਮੋਦੀ ਸਰਕਾਰ ਨੇ ਚੁੱਪ ਵੱਟ ਲਈ, ਕੋਈ ਕਾਰਵਾਈ ਨਹੀਂ ਹੋਈ, ਬਿਲਕੁੱਲ ਸਨਾਂਟਾ ਛਾ ਗਿਆ, ਤੇ ਅਰਨਬ ਉਸੇ ਤਰ੍ਹਾਂ ਆਪਣਾ ਜ਼ਹਿਰ ਕੱਢੀ ਜਾ ਰਿਹਾ ਹੈ।

⚠️ Arnab Goswami celebrated #PulwamaTerrorAttack which killed 40 of our brave Indian soldiers. He said "WE WON LIKE CRAZY"
️🎯 R️esult: No Action

✌️ ਦੂਜੇ ਪਾਸੇ ਦਿਸ਼ਾ ਰਵੀ, ਜਿਸਨੂੰ ਦਿੱਲੀ ਪੁਲਿਸ ਨੇ ਇਸ ਆਧਾਰ 'ਤੇ ਹੀ ਗ੍ਰਿਫਤਾਰ ਕਰ ਲਿਆ ਕਿ ਉਸਨੇ ਗ੍ਰੇਟਾ ਥੰਨਬਰਗ ਕੇਸ ਵਿੱਚ Toolkit ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਨਿਰਦੇਸ਼ ਸੀ ਕਿ Online ਕਿਸ ਤਰ੍ਹਾਂ ਵਿਰੋਧ ਕਰਨਾ ਹੈ।

💢 Disha Ravi, a 21-year-old girl merely edited and shared a Tool Kit which was just a list of instructions on how to protest online.
R️esult: SEDITION ਰਾਜ ਦ੍ਰੋਹ

👿 ਇਹ ਹੈ ਅਸਲੀ ਚਿਹਰਾ ਭਾਂਰਤੀ ਨਿਆਂਪਾਲਕਾ ਦਾ। ਵਾਹ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top