Khalsa News homepage

 

 Share on Facebook

Main News Page

👁️ ਐਨਾ ਜ਼ਹਿਰ ਭਰਿਆ ਹੈ ਇਨ੍ਹਾਂ ਸੰਘੀਆਂ ਦੇ ਦਿਮਾਗ ਵਿੱਚ
-: ਸੰਪਾਦਕ ਖ਼ਾਲਸਾ ਨਿਊਜ਼
15.02.2021
#KhalsaNews #Disha_Ravi #AnilVij #Tweet #GretaThunberg

👉 ਦਿਸ਼ਾ ਰਵੀ ਦੇ ਬਾਰੇ ਹਰਿਆਣੇ ਦੇ ਹੋਮ ਮਨਿਟਰ ਦਾ ਟਵੀਟ ... ❗"ਦੇਸ਼ ਵਿਰੋਧ ਦਾ ਬੀਜ ਜਿਸ ਕਿਸੇ ਭੀ ਦਿਮਾਗ ਵਿੱਚ ਹੋਵੇ ਉਹਦਾ ਬੀਜ ਨਾਸ਼ ਕਰ ਦੇਣਾ ਚਾਹੀਦਾ, ਫੇਰ ਚਾਹੇ ਉਹ ਦਿਸ਼ਾ_ਰਵੀ ਹੋ ਜਾਂ ਕੋਈ ਹੋਰ।"❗
⚠️ ਕੌਣ ਹੈ ਦਿਸ਼ਾ ਰਵੀ?

ਇਹ ਉਹ ਬੱਚੀ ਹੈ ਜਿਸਨੂੰ ਗ੍ਰੇਟਾ ਥੰਨਬਰਗ ਦੇ ਟੂਲਕਿੱਟ ਦੇ ਮਸਲੇ 'ਤੇ ਦੇਸ਼ ਧ੍ਰੋਹ ਕੇਸ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।

💢 “ਗੋਦੀ ਮੀਡੀਆ ਦਾ ਇੱਕ ਪੱਤਰਕਾਰ ਅਰਨਬ ਗੋਸਵਾਮੀ ਜਿਸਨੇ ਮਿਲਟਰੀ ਦੇ ਸਾਰੇ ਰਾਜ਼ ਆਪਣੀ ਵਟਸਐਪ ਚੈਟ 'ਤੇ ਸ਼ੇਅਰ ਕੀਤੇ ਸੀ ਉਹ ਬੇਖ਼ੌਫ ਖੁੱਲਾ ਘੁੰਮ ਰਿਹਾ ਹੈ, ਪਰ 21 ਸਾਲਾਂ ਦੀ ਦਿਸ਼ਾ ਰਵੀ ਨੂੰ ਦੇਸ਼ ਧ੍ਰੋਹ ਦੇ ਜ਼ੁਰਮ ਵਿੱਚ ਇਸ ਕਰਕੇ ਗਿਰਫ਼ਤਾਰ ਕੀਤਾ ਕਿ ਉਸਨੇ Google Docs ਸ਼ੇਅਰ ਕੀਤੇ ਸਨ ਕਿਉਂਕਿ ਉਹ ਕਿਸਾਨਾਂ ਦਾ ਸਮਰਥਨ ਕਰਦੀ ਸੀ ।

ਵਾਹ ਮੋਦੀ ਜੀ ਵਾਹ !
ਕਿਹੋ ਜਿਹੀ ਘਟੀਆ ਸਰਕਾਰ ਹੈ !
ਇੱਕ ਛੋਟੀ ਜਿਹੀ ਬੱਚੀ ਤੋਂ ਘਬਰਾ ਗਈ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top