Khalsa News homepage

 

 Share on Facebook

Main News Page

💥 ਲਖਬੀਰ ਸਿੰਘ ਜੀ... ਤੁਹਾਡੇ ਹਰਨੇਕ ਦੀ ਇਸ ‘ਸ਼ਬਦੀ ਹਿੰਸਾ’ ਦਾ ਕੀ ਜਵਾਬ ਹੈ ?
-: ਸੰਪਾਦਕ ਖ਼ਾਲਸਾ ਨਿਊਜ਼
10.01.2021
#KhalsaNews #LakhbirSingh #Harnek #VerbalAbuse #PhysicalViolence

⚠️ ਲਖਬੀਰ ਸਿੰਘ ਜੀ ਜੋ ਕਿ ਹਰਨੇਕ ਵੱਲੋਂ ਚਲਾਏ ਜਾਂਦੇ ਰੇਡੀਓ ਵਿਰਸਾ ਅਤੇ ਅਪਗ੍ਰੇਡ ਟੀ.ਵੀ. ਦੇ ਖਾਸ ਮੈਂਬਰ ਹਨ, ਉਨ੍ਹਾਂ ਨੂੰ ਸਵਾਲ ਹੈ ਕਿ ਇਹ ਕੁੱਝ ਕੁ Screenshots ਹਨ, ਜਿਸ ਵਿੱਚ ਤੁਹਾਡੇ ਭਾਜੀ ਹਰਨੇਕ ਸਿੰਘ ਦੀਆਂ Statements ਹਨ, ਕੀ ਇਹ ਸ਼ਬਦੀ ਹਿੰਸਾ ਨਹੀਂ?

👉 ਤੁਸੀਂ ਕਿਹਾ ਕਿ ਸ਼ਬਦੀ ਹਿੰਸਾ ਤਾਂ ਕੀ... ਜਿਸਮਾਨੀ ਹਿੰਸਾ ਵੀ ਜਿਸਮਾਨੀ ਹਿੰਸਾ ਨੂੰ ਬੜਾਵਾ ਦਿੰਦੀ ਹੈ। ਤੁਸੀਂ ਟਰੰਪ ਨੂੰ ਤਾਂ ਜਾਣਦੇ ਹੋਵੇਗੇ, ਉਸਦੀਆਂ ਕੀਤੀਆਂ ਟਿੱਪਣੀਆਂ ਕਰਕੇ 06 ਜਨਵਰੀ ਨੂੰ ਵਾਸ਼ਿੰਗਟਨ Capitol 'ਤੇ ਜ਼ਬਰਦਸਤ ਹਿੰਸਾ ਹੋਈ। ਜਿਸ ਕਾਰਣ ਟਰੰਪ ਦੀਆਂ ਫੇਸਬੁੱਕ, ਟਵੀਟਰ ID ਵੀ ਬੰਦ ਕਰ ਦਿੱਤੀਆਂ ਗਈਆਂ।

🙏 ਗੁਰੂਆਂ, ਸਿੱਖ ਸ਼ਹੀਦਾਂ, ਬੀਬੀਆਂ, ਸਿੱਖ ਪ੍ਰਚਾਰਕਾਂ, ਦਰਬਾਰ ਸਾਹਿਬ, ਸਿੱਖ ਸਿਧਾਂਤਾਂ, ਸਿੱਖ ਇਤਿਹਾਸ ਆਦਿ 'ਤੇ ਲੰਮੇ ਸਮੇਂ ਤੋਂ ਆਪਣੀ ਬੇਲਗਾਮ ਜ਼ੁਬਾਨ ਨਾਲ "ਸ਼ਬਦੀ ਹਿੰਸਾ" ਕਰਦਾ ਆ ਰਿਹਾ ਹੈ ਤੇ ਤੁਸੀਂ ਵੀ ਉਸਦੀ ਭਾਗੀਦਾਰ ਰਹੇ ਹੋ।

ਤੁਸੀਂ ਸਿਆਣੇ ਹੋ, ਗਿਆਨੀ ਅਖਵਾਉਂਦੇ ਹੋ, ਧਿਆਨ ਨਾਲ ਬੈਠ ਕੇ ਸੋਚਿਓ...

️🎯 Remember: Verbal Abuse leads to Physical Violence.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top