Khalsa News homepage

 

 Share on Facebook

Main News Page

ਬਚਿਤ੍ਰ ਨਾਟਕ ਦੇ 101 ਬੰਦ ਜੋ ਕਿ ਸ਼੍ਰੀ ਕਾਲ ਜੀ ਕੀ ਉਸਤਤਿ ਹੈ, ਅਕਾਲਪੁਰਖ ਦੀ ਨਹੀਂ
-: ਸੰਪਾਦਕ ਖ਼ਾਲਸਾ ਨਿਊਜ਼
22.10.2020
#KhalsaNews #DasamGranth #BachittarNatak #101band

ਬਚਿਤ੍ਰ ਨਾਟਕ ਗ੍ਰੰਥ ਦਾ ਇੱਕ ਅਧਿਆਇ ਹੈ "ਬਚਿਤ੍ਰ ਨਾਟਕ" ਵੀ ਹੈ, ਜਿਸ ਵਿੱਚ 101 ਬੰਦ ਹਨ, ਜਿਸਦੀ ਸ਼ੁਰੂਆਤ "ਸ਼੍ਰੀ ਕਾਲ ਜੀ ਕੀ ਉਸਤਤਿ" ਹੈ, ਜਿਸ ਨਾਲ ਸਾਫ ਹੋ ਜਾਣਾ ਚਾਹੀਦਾ ਹੈ ਕਿ ਇਹ ਅਕਾਲਪੁਰਖ ਲਈ ਨਹੀਂ ਹੈ, ਸ਼ਰੀਰਧਾਰੀ ਮਹਾਕਾਲ ਦੀ ਉਸਤਤਿ ਹੈ।

Download the file if needed.