Khalsa News homepage

 

 Share on Facebook

Main News Page

ਹਰਨੇਕ ਸਿਆਂ, ਤੇਰੇ ਸਾਧ ਢੱਡਰੀਆਂਵਾਲਾ ਤੇ ਘੱਗਾ ਤੋਂ ਵੱਡਾ ਕੋਈ ਚਿੱਚੜ ਹੋ ਸਕਦਾ ?
-: ਸੰਪਾਦਕ ਖ਼ਾਲਸਾ ਨਿਊਜ਼ 28.05.2020
#KhalsaNews #Harnek #Dhadrianwala #Ghagga #Chiccharr

ਹਰਨੇਕ ਬਕਦਾ ਅਖੇ... "ਜਿਹੜੇ ਉਹ ਅਰਥ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਇਹ ਲਗਦਾ ਕਿ ਜਿਵੇਂ ਮੱਝ ਦੇ ਥਣਾਂ ਨੂੰ ਚਿੱਚੜ ਲੱਗੇ ਹੁੰਦੇ ਨੇ, ਸਾਡੇ ਕਥਕਾਰ, ਰਾਗੀ ਪ੍ਰਚਾਰਕ ਬਹੁਗਿਣਤੀ ਉਹ ਖੂਨ ਚੂਸਣ ਦੇ ਚਿੱਚੜ ਲੱਗੇ ਹੋਏ ਆ।"

ਉਏ Certified ਮੰਗਖਾਣਿਆ, ਭਾਟੜਿਆ ਪਹਿਲਾਂ ਆਪਣੇ ਦੋ ਵੱਡੇ ਚਿੱਚੜਾਂ ਵੱਲ ਧਿਆਨ ਦੇ...

ਚਿੱਚੜ #1 ਸਾਧ ਢੱਡਰੀਆਂਵਾਲਾ "ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥" ਵਿੱਚ "ਗਤਿ" ਦੇ ਅਰਥ "ਸਪੀਡ" ਕਰਦਾ ਤੇ

ਚਿੱਚੜ #2 ਇੰਦਰ ਸਿੰਘ ਘੱਗਾ "ਜੈਸੀ ਮੈ ਆਵੈ ਖਸਮ ਕੀ ਬਾਣੀ.." ਵਿੱਚ "ਖਸਮ" ਦਾ ਅਰਥ "ਬਲਾਤਕਾਰੀ" ਕਰਦਾ...

ਹੁਣ ਦੱਸ ਇਨ੍ਹਾਂ ਤੋਂ ਵੱਡਾ ਕੋਈ ਚਿੱਚੜ ਹੋ ਸਕਦਾ?

ਕਾਕਾ ਤੇਰੀ ਕਹੀ ਗੱਲ ਤੇਰੇ ਮੂੰਹ ਵਿੱਚ ਵਾਪਸ ਪਾਉਣਾ ਜਾਣਦੇ ਹਾਂ। ਜਿਹੜੀ ਬਕਵਾਸ ਤੂੰ ਪਿਛਲੇ ਚਾਰ ਪੰਜਾਂ ਸਾਲਾਂ 'ਚ ਕਰਦਾ ਰਿਹਾਂ, ਗਿਆਨੀ ਰਣਜੋਧ ਸਿੰਘ ਨੇ ਤੇਰੀ ਫੂਕ ਅੱਧੇ ਘੰਟੇ ਵਿੱਚ ਕੱਢਤੀ। ਜੇ ਦੂਜੇ ਪ੍ਰਚਾਰਕ ਵੀ ਬੋਲ ਪਏ ਤਾਂ ਤੇਰਾ ਹਾਲ ਕੀ ਹੋਣਾ ਇਹ ਦੇਖੀਂ। ਫੁਕਰੀ ਮਾਰਦਾ ਸੀ ਅਖੇ "500 ਸੌ ਬੰਦਾ ਤਿਆਰ ਕਰਨਾ, ਦਗੜ ਦਗੜ ਹੁੰਦੀ ਦੇਖੀਂ..." ਕਿਤੇ ਆਪਣੀ ਦਗੜ ਦਗੜ ਨਾ ਕਰਵਾ ਲਵੀਂ।

ਜੱਦਾ ਅਪਗ੍ਰੇਡ... ਮੰਗਖਾਣੀ ਜਾਤ, ਜਿਹੜਾ ਆਪ ਗਲਤ ਤਰੀਕੇ ਨਾਲ ਨਿਊਜ਼ੀਲੈਂਡ ਵਿੱਚ ਮੌਰੀ (ਨਿਊਜ਼ੀਲੈਂਡ ਦੇ ਅਸਲ ਵਸਨੀਕ The Māori are the indigenous Polynesian people of New Zealand.) ਨਾਲ ਵਿਆਹ ਕਰਵਾਕੇ ਸੈਟ ਹੋਇਆ ਹੋਵੇ, ਫਿਰ ਜਦੋਂ ਸੈਟ ਹੋ ਗਿਆ ਤਾਂ ਮੌਰੀ ਨੂੰ ਛੱਡ ਦਿੱਤਾ, ਅਗਲੀ ਨੇ ਕੇਸਕੀ ਲਾਹ ਕੇ ਤੇਰੇ ਮੂੰਹ 'ਤੇ ਮਾਰੀ।  ਜਿਸ ਬੀਬੀ ਨਾਲ ਹੁਣ ਤੂੰ ਵਿਆਹਿਆ ਹੋਇਆਂ ਉਸ ਭੈਣ ਨੇ ਵੀ ਆਪਣੀ 13 ਸਾਲ ਦੀ ਧੀ ਪੰਜਾਬ 'ਚ ਛੱਡ ਦਿੱਤੀ ਧੱਕੇ ਖਾਣ ਨੂੰ... ਲਾਹਨਤੀਆ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰ।  ਹੁਣ ਤੇਰੇ ਵਰਗਾ ਚਵਲ਼ ਦੱਸੇਗਾ ਕਿ ਚੰਗਾ ਸਮਾਜ ਕਿਵੇਂ ਸਿਰਜਣਾ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top