ਧੂਤਿਆਂ ਲਈ ਭਿੰਡਰਾਂਵਾਲਾ
ਤੇ ਖੱਪਗ੍ਰੇਡਾਂ ਲਈ ਢੱਡਰੀਆਂਵਾਲਾ, ਦੋਵੇਂ ਗੁਰੂ ਤੋਂ ਉੱਪਰ
ਨੇ। ਜੇ ਵਿਸ਼ਵਾਸ ਨਹੀਂ ਤਾਂ
ਇਨ੍ਹਾਂ ਦੋਹਾਂ ਬਾਰੇ ਕਹਿ ਕੇ, ਲਿੱਖ ਕੇ, ਜਾਂ ਬੋਲ ਕੇ ਵੇਖ ਲਵੋ... ਕਿਵੇਂ ਭਰਿੰਡਾਂ ਵਾਂਗ ਆਉਂਦੇ ਤੇ ਗਾਹਲ਼ਾਂ
ਕੱਢਦੇ, ਬਕਵਾਸਬਾਜ਼ੀ ਕਰਦੇ। ਦੋਵੇਂ ਆਪਣੇ ਆਪਨੂੰ ਸਰਵਉੱਚ ਮੰਨਦੇ, ਇੱਕ ਪਰੰਪਰਾਵਾਦੀ ਤੇ
ਦੂਜੇ ਢੁੱਚਰਵਾਦੀ।
👉 ਇਸ ਪੋਸਟ ਥੱਲੇ ਵੀ ਕੁਮੈਂਟ ਦੇਖ ਲੈਣਾ, ਇਹੀ
ਸਬੂਤ ਦੇਣਗੇ, ਬਿਨਾਂ ਪੜ੍ਹੇ ਭਿੰਡਰਾਂਵਾਲਾ ਤੇ ਢੱਡਰੀਆਂਵਾਲਾ ਬਾਰੇ ਲਿਖਣਗੇ ਜਾਂ
ਅਸਿਭਯਕ ਭਾਸ਼ਾ ਇਸਤੇਮਾਲ ਕਰਣਗੇ।
ਧੂਤਿਆਂ ਕੋਲ਼ ਦਿਮਾਗ ਨਾਂ ਦੀ ਕੋਈ ਚੀਜ਼ ਨਹੀਂ,
ਖੱਪਗ੍ਰੇਡਾਂ
ਕੋਲ਼
ਹੰਕਾਰ ਤੇ ਫੁਕਰਪੁਣੇ ਤੋਂ ਇਲਾਵਾ ਕੱਖ ਨਹੀਂ। ਲਿਖਣ ਤੋਂ ਬਹੁਤ ਕੁੱਝ ਲਿਖਿਆ ਜਾ ਸਕਦਾ
ਹੈ, ਤੇ ਪਿੱਛਲੇ ਸਮੇਂ ਵਿੱਚ ਲਿਖਿਆ ਜਾ ਚੁੱਕਾ ਹੈ, ਪਰ ਪਰ
ਸੱਚਾਈ ਇਹ ਹੈ ਕਿ ਇਹ ਦੋਵੇਂ ਧਿਰਾਂ ਸਿੱਖੀ ਲਈ
ਖ਼ਤਰਨਾਕ ਹਨ।