Khalsa News homepage

 

 Share on Facebook

Main News Page

"ਰਾਗਮਾਲਾ ਗੁਰਬਾਣੀ ਨਹੀਂ" - ਸੂਰਜ ਪ੍ਰਕਾਸ਼ ਰਚੇਤਾ ਭਾਈ ਸੰਤੋਖ ਸਿੰਘ
-: ਸੰਪਾਦਕ ਖ਼ਾਲਸਾ ਨਿਊਜ਼
13.12.19

👉 ਰਾਗਮਾਲਾ ਨੂੰ ਗੁਰਬਾਣੀ ਮੰਨਣ ਵਾਲੇ ਟਕਸਾਲੀਓ ਆਹ ਤੁਹਾਡਾ ਸੂਰਜ ਪ੍ਰਕਾਸ਼ ਦਾ ਲਿਖਾਰੀ ਕੀ ਕਹੀ ਜਾਂਦਾ ਰਾਗਮਾਲਾ ਬਾਰੇ ਕਿ ਰਾਗਮਾਲਾ ਗੁਰਬਾਣੀ ਨਹੀਂ!! ਹੈਂਅਅਅ !!

 ਖ਼ਾਲਸਾ ਨਿਊਜ਼ ਨੂੰ ਤਾਂ ਪਹਿਲਾਂ ਹੀ ਕੋਈ ਭੁਲੇਖਾ ਨਹੀਂ ਸੀ ਰਾਗਮਾਲਾ ਬਾਰੇ ਕਿ ਇਹ ਗੁਰਬਾਣੀ ਨਹੀਂ, ਕਿ ਇਹ ਕਵੀ ਮਾਧਵ ਨਲ ਵੱਲੋਂ ਆਪਣੀ ਪ੍ਰੇਮੀਕਾ ਕਾਮ ਕੰਦਲਾ ਬਾਰੇ ਲਿਖੀ ਰਚਨਾ ਵਿੱਚੋਂ ਪਉੜੀ 34-38 ਹੈ।

ਰਾਗਮਾਲਾ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਆਖਰੀ ਪੰਨੇ ਉਤੇ ਮੁੰਦਾਵਣੀ ਤੋਂ ਬਾਅਦ ਸਿੱਖ ਵਿਰੋਧੀ ਅਨਸਰਾਂ ਵੱਲੋਂ ਧੱਕੇ ਨਾਲ ਦਰਜ ਕੀਤੀ ਗਈ, ਉਸ ਬਾਰੇ 72 ਵਾਰੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਣ ਵਾਲੇ ਭਾਈ ਸੰਤੋਖ ਸਿੰਘ (ਧੁੰਮੇ ਅਨੁਸਾਰ) ਦੇ ਵੀਚਾਰ ਇਹ ਹਨ:

The book Gur Partap Suraj, popularly known as the Suraj Parkash is detailed work of 51,829 verses describing the lives of the last nine Sikh Gurus and Banda Bahadur. It was finished in 1843 by Bhai Santokh Singh. It is a sequel to his own Nanak Prakash, describing the life of the first Guru.

Bhai Santokh Singh was the first to write about Raag Mala controversy Sri Gur Prataap Suraj Granth (p. 430-431). He clearly writes that “Ragmala is not authored by the Guru” and that the author of the composition is “Aalam“:

‼️ਲਿਖੇ ਸਮਸਤ ਸਵੈਯੇ ਸੋਅੂ, ਸ੍ਰੀ ਗ੍ਰੰਥ ਸਾਹਿਬ ਕੇ ਮਾਂਹਿ ।
ਅੰਤ ਸਰਬ ਕੇ ਲਿਖਿ ਮੁੰਦਾਵਣੀ, ਮੁੰਦ੍ਰਿਤ ਮੁਹਰ ਲਗੀ ਜਨੁ ਵਾਹਿ ।
ਭੋਗ ਸਕਲ ਬਾਣੀ ਕੋ ਪਾਯਹੁ, ਮਹਿਮਾ ਜਿਸ ਕੀ ਕਹੀ ਨਾ ਜਾਇ ।
ਭਵਜਲ ਭੈਰਵ ਕੋ ਜਹਾਜ ਬਜ਼, ਪ੍ਰਭੂ ਕ੍ਰਿਪਾ ਤੇ ਪਾਰ ਪਰਾਇ ॥੩੯॥ ‼️

“Then Guru Ji wrote all the Svaiyye in Sri Guru Granth Sahib Ji. In the end (Guru Ji) wrote Mundavani as a seal indicating that Gurbani is no longer after this seal. One cannot measure the great spiritual benefit of reading a complete reading of whole of Baani. Siri Guru Granth Sahib Ji is the ship to get across the this ocean of world. By the great grace of God this ship has been sent to this world and by his grace alone one can get onto this ship. ||39||

‼️ਰਾਗਮਾਲ ਸ਼੍ਰੀ ਗੁਰ ਕੀ ਕ੍ਰਿਤ ਨਿਹਂ, ਹੈ ਮੁੰਦਾਵਣੀ ਲਗਿ ਗੁਰ ਬੈਨ ।
ਇਸ ਮਹਿਂ ਨਿਹਂ ਸੰਸੈ ਕੁਛ ਕਰੀਅਹਿ, ਜੇ ਸੰਸੈ ਅਵਿਲੋਕਹੁ ਨੈਨ ।
ਮਾਧਵ ਨਲ ਆਲਮ ਕਿਵ ਕੀਨਸਿ, ਤਿਸ ਮਹਿਂ ਨ੍ਰਿਤਕਾਰੀ ਕਹਿ ਤੈਨ ।
ਰਾਗ ਰਾਗਨੀ ਨਾਮ ਗਿਨੇ ਤਿਹਂ, ਯਾਂ ਤੇ ਸ਼੍ਰੀ ਅਰਜਨ ਕ੍ਰਿਤ ਹੈ ਨ ॥੪੦॥ ‼️

“Raag Mala is not Baani of Guru Sahib. Only up to Mundaavni is Gurbani; don’t doubt this statement and don’t let any cloud of doubt come in front of your eyes. A book named Maadhavaanal was written by Poet Aalam, this Raag Mala is part of that book (the Niratkaari chapter of it. Niratkaari means dance. Raag Mala appears in the scene when Kaam Kandhala the dancer dances and sings a song in front of the king while Madhavnal watches and plays instruments). Aalam Kavi has written the names of Raags and Raagnis that were sung at that time. Therefore, this baani is not the work of Siri Guru Arjan Dev Ji.||40||”

Source: http://raagmalainfo.com/timeline/maha-kavi-santokh-singh-writes-that-raag-mala-is-not-gurbani/

ਸਾਡੇ ਲਈ ਗੁਰ ਪ੍ਰਤਾਪ ਸੂਰਯ ਗ੍ਰੰਥ (ਸੂਰਜ ਪ੍ਰਕਾਸ਼) ਗੁਰਮਤਿ ਵਿਰੋਧੀ ਹੈ, ਪਰ ਜਿਹੜੇ ਸੰਪਰਦਾਈ ਟਕਸਾਲੀ ਤੇ ਹੋਰ ਕਈ ਜਿਹੜੇ ਸੂਰਜ ਪ੍ਰਕਾਸ਼ ਨੂੰ ਵੀ ਸਹੀ ਮੰਨਦੇ ਹਨ, ਉਹ ਹੁਣ ਸੋਚਣ ਕੀ ਕਰਨਾ !!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top