Khalsa News homepage

 

 Share on Facebook

Main News Page

ਮੰਗਲਾਚਰਣ (ਮੂਲ ਮੰਤਰ), ਬਾਬਾ ਨਾਨਕ ਤੇ ਭਾਈ ਮਰਦਾਨਾ ਦੀ ਅਸਲ ਤਸਵੀਰ
-: ਸੰਪਾਦਕ ਖ਼ਾਲਸਾ ਨਿਊਜ਼
10.11.19

ਪਾਕਿਸਤਾਨ ਦੇ ਪ੍ਰਧਾਨਮੰਤ੍ਰੀ ਇਮਰਾਨ ਖ਼ਾਨ ਵੱਲੋਂ ਕਰਤਾਰਪੁਰ ਲਾਂਘਾ ਬਨਾਉਣਾ ਅਤੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ।

ਇਹ ਬਾਕਮਾਲ ਯਾਦਗਾਰ ਚੌਂਕ ਪਿੰਡ ਮਾਨ (ਡੇਰਾ ਬਾਬਾ ਨਾਨਕ - ਗੁਰਦਾਸਪੁਰ ਰੋਡ) ਜਿੱਥੋਂ ਕਰਤਾਰਪੁਰ ਲਾਂਘੇ ਦੀ ਸੜਕ ਆਰੰਭ ਹੁੰਦੀ ਹੈ, ਸਰਹੱਦ ਤੋਂ 3 ਕਿ:ਮੀ: ਪਿੱਛੇ ਭਾਰਤ ਵਾਲੇ ਪਾਸੇ ਸਥਾਪਿਤ ਹੈ।

ਇਹ ਯਾਦਗਾਰ ਆਮ ਲੋਕਾਂ ਦੇ ਦੋ ਬਹੁਤ ਵੱਡੇ ਭੁਲੇਖੇ ਦੂਰ ਕਰਣ ਵਿੱਚ ਸਹਾਈ ਹੋ ਸਕਦੀ ਹੈ :

☝️1. ਮੰਗਲਾਚਰਣ ‘ੴ ਤੋਂ ਲੈ ਕੇ ਗੁਰ ਪ੍ਰਸਾਦਿ॥’ ਤੱਕ ਹੈ
✌️2. ਬਾਬਾ ਨਾਨਕ ਨਾਲ ਸਿਰਫ ਭਾਈ ਮਰਦਾਨਾ ਸੀ, ਬਾਲਾ ਨਾਮ ਦਾ ਕੋਈ ਸ਼ਖਸ ਨਹੀਂ ਸੀ। ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। ਭਾਈ ਗੁਰਦਾਸ ਵਾਰ 1 (ਪਉੜੀ 35)

ਸ਼ਾਇਦ ਅਕਲ ਦਾ ਇਸਤੇਮਾਲ ਕਰਣ ਦੀ ਕੁੱਝ ਕੁ ਸੋਝੀ ਸਿੱਖਾਂ ਨੂੰ ਵੀ ਆ ਜਾਵੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top