ਸਾਲ 2009 ਦੇ ਅਕਤੂਬਰ ਮਹੀਨੇ ਵਿੱਚ ਸ਼ੁਰੂ ਕੀਤੀ ਖ਼ਾਲਸਾ ਨਿਊਜ਼
ਜਿਸਦਾ ਮੁੱਖ ਮੰਤਵ
“ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ
ਦਾ ਪ੍ਰਚਾਰ ਅਤੇ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਅਖੌਤੀ ਜਥੇਦਾਰ, ਪਖੰਡੀ
ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਣਾ ਅਤੇ ਹਰ ਉਸ ਸਿੱਖ /
ਸਿੱਖ ਜਥੇਬੰਦੀ ਦਾ ਸਾਥ ਦੇਣਾ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
ਦਰਜ ਗੁਰਬਾਣੀ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ
ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ” ਰਿਹਾ ਅਤੇ ਹੈ।
ਇਨ੍ਹਾਂ ਦੱਸ ਸਾਲਾਂ ਵਿੱਚ ਬਹੁਤ ਸਾਥ ਮਿਲਿਆ, ਵਿਰੋਧ ਵੀ ਹੋਇਆ,
ਪਰ ਗੁਰਮਤਿ ਵੱਲੋਂ ਬਖਸ਼ੀ ਸੋਝੀ, ਦ੍ਰਿੜਤਾ, ਸਹਿਯੋਗੀਆਂ ਅਤੇ ਪਾਠਕਾਂ ਦੇ ਸਾਥ ਨਾਲ ਖ਼ਾਲਸਾ
ਨਿਊਜ਼ ਚੜ੍ਹਦੀਕਲਾ ਵਿੱਚ ਰਹੀ ਤੇ ਆਖਰੀ ਦੰਮ ਤੱਕ ਚਲਦੀ ਰਹੇਗੀ।
ਸਹਿਯੋਗੀਆਂ, ਸਾਥੀਆਂ, ਚਾਹੁਣ ਵਾਲਿਆਂ
ਅਤੇ ਵਿਰੋਧੀਆਂ... ਸਭ ਦਾ ਧੰਨਵਾਦ।
🙏