Main News Page
ਜਦੋਂ ਸਾਧ ਹਰੀ ਪ੍ਰਸ਼ਾਦ ਰੰਧਾਵਾ ਪ੍ਰੋ. ਦਰਸ਼ਨ ਸਿੰਘ ਨੂੰ ਦੇਖ ਗਲਬਾਤ ਤੋਂ ਇਨਕਾਰੀ ਹੋ, ਬਹਾਨਾ ਬਣਾ ਸਟੇਜ ਛੱਡ ਭੱਜਿਆ -: ਸੰਪਾਦਕ ਖ਼ਾਲਸਾ ਨਿਊਜ਼ 14.09.19
ਇਹ ਵੀਡੀਓ ਹੈ 2009 ਦੀ ਜਦੋਂ ਹਰੀ ਸਿੰਘ ਰੰਧਾਵਾ ਨੇ ਅਖੌਤੀ ਦਸਮ ਗ੍ਰੰਥ ਦੇ ਵਿਸ਼ੇ 'ਤੇ ਗੁਰਚਰਣ ਸਿੰਘ ਜਿਊਣਵਾਲਾ ਨਾਲ ਗੱਲ ਕਰਣ ਤੋਂ ਇਨਕਾਰ ਕਰ ਦਿੱਤਾ ਸੀ, ਕਿ ਇਹ ਬੇਅੰਮ੍ਰਿਤੀਆ ਹੈ, ਤੇ ਫਿਰ ਪ੍ਰੋ. ਦਰਸ਼ਨ ਸਿੰਘ ਜਿਊਣਵਾਲੇ ਨਾਲ ਨਿਊ ਯਾਰਕ ਪਹੁੰਚੇ ਜਿੱਥੇ, ਇਹ ਸਾਧ ਕਹਿੰਦਾ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮ ਹੋਇਆ ਹੈ ਕਿ ਵਾਦ ਵਿਵਾਦ ਨਹੀਂ ਕਰਨਾ, ਫਿਰ ਕਿਉਂ ਹੋ ਰਿਹਾ? ਇਹ ਕਹਿ ਕੇ ਹਰੀ ਪ੍ਰਸ਼ਾਦ ਰੰਧਾਵਾ ਪੱਲਾ ਝਾੜ ਕੇ ਉਠ ਕੇ ਚਲੇ ਗਿਆ। ਜਦੋਂ ਇਹ ਗਲਬਾਤ ਹੋਣੀ ਸੀ, ਉਸੇ ਦਿਨ ਪ੍ਰੋ. ਦਰਸ਼ਨ ਸਿੰਘ ਨੂੰ ਇਹ ਪਤਾ ਚੱਲਿਆ ਕਿ ਉਨ੍ਹਾਂ ਦਾ ਭਰਾ ਜ਼ੋਰਾਵਰ ਸਿੰਘ ਦਾ ਦਿਹਾਂਤ ਹੋ ਗਿਆ, ਪਰ ਉਹ ਫਿਰ ਵੀ ਗਲਬਾਤ ਲਈ ਰੁਕੇ, ਤੇ ਇਸ ਸਮਾਗਮ ਤੋਂ ਬਾਅਦ ਪੰਜਾਬ ਗਏ। ਜਿਨ੍ਹਾਂ ਕੋਲ ਦੰਮ ਹੁੰਦਾ ਉਹ ਸਾਹਮਣੇ ਬੈਠ ਕੇ ਗੱਲ ਕਰਦੇ।
ਇਹ ਵੀਡੀਓ ਹੈ 2009 ਦੀ ਜਦੋਂ ਹਰੀ ਸਿੰਘ ਰੰਧਾਵਾ ਨੇ ਅਖੌਤੀ ਦਸਮ ਗ੍ਰੰਥ ਦੇ ਵਿਸ਼ੇ 'ਤੇ ਗੁਰਚਰਣ ਸਿੰਘ ਜਿਊਣਵਾਲਾ ਨਾਲ ਗੱਲ ਕਰਣ ਤੋਂ ਇਨਕਾਰ ਕਰ ਦਿੱਤਾ ਸੀ, ਕਿ ਇਹ ਬੇਅੰਮ੍ਰਿਤੀਆ ਹੈ, ਤੇ ਫਿਰ ਪ੍ਰੋ. ਦਰਸ਼ਨ ਸਿੰਘ ਜਿਊਣਵਾਲੇ ਨਾਲ ਨਿਊ ਯਾਰਕ ਪਹੁੰਚੇ ਜਿੱਥੇ, ਇਹ ਸਾਧ ਕਹਿੰਦਾ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮ ਹੋਇਆ ਹੈ ਕਿ ਵਾਦ ਵਿਵਾਦ ਨਹੀਂ ਕਰਨਾ, ਫਿਰ ਕਿਉਂ ਹੋ ਰਿਹਾ? ਇਹ ਕਹਿ ਕੇ ਹਰੀ ਪ੍ਰਸ਼ਾਦ ਰੰਧਾਵਾ ਪੱਲਾ ਝਾੜ ਕੇ ਉਠ ਕੇ ਚਲੇ ਗਿਆ।
ਜਦੋਂ ਇਹ ਗਲਬਾਤ ਹੋਣੀ ਸੀ, ਉਸੇ ਦਿਨ ਪ੍ਰੋ. ਦਰਸ਼ਨ ਸਿੰਘ ਨੂੰ ਇਹ ਪਤਾ ਚੱਲਿਆ ਕਿ ਉਨ੍ਹਾਂ ਦਾ ਭਰਾ ਜ਼ੋਰਾਵਰ ਸਿੰਘ ਦਾ ਦਿਹਾਂਤ ਹੋ ਗਿਆ, ਪਰ ਉਹ ਫਿਰ ਵੀ ਗਲਬਾਤ ਲਈ ਰੁਕੇ, ਤੇ ਇਸ ਸਮਾਗਮ ਤੋਂ ਬਾਅਦ ਪੰਜਾਬ ਗਏ।
ਜਿਨ੍ਹਾਂ ਕੋਲ ਦੰਮ ਹੁੰਦਾ ਉਹ ਸਾਹਮਣੇ ਬੈਠ ਕੇ ਗੱਲ ਕਰਦੇ।
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।
Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views. Read full details....