ਦੁਨੀਆ ਦੇ ਵਾਹਿਦ ਇੱਕੋ ਇੱਕ ਸਰਬ ਕਲਾ ਸੰਪੂਰਣ ਮਨੁੱਖੀ ਜਾਮੇ
ਵਿੱਚ ਛਲੇਡਾ ਢੱਡਰੀਆਂਵਾਲਾ ਜਿਸ ਮੂਹਰੇ ਕੋਈ ਗੁਰੂ, ਕੋਈ ਸਿੱਖ, ਕੋਈ ਆਗੂ, ਕੋਈ ਸ਼ਹੀਦ,
ਕੋਈ ਵਿਦਵਾਨ... ਸਭ ਸਿਫਰ ਹਨ... ਇਸ ਮਨੌਤ ਦੀ ਬਿਮਾਰੀ ਦਾ ਸ਼ਿਕਾਰ ਹਨ ਖੱਪਗ੍ਰੇਡ।
ਇਸ ਸਰਬਕਲਾ ਸੰਪੂਰਣ ਸਾਧ ਜਿਸ ਲਈ ਇਹ ਕੁਦਰਤ ਹੀ ਰੱਬ ਹੈ
ਆਪਣੇ ਡੈਮੋਕਰੈਟਿਕ ਦੇਸ਼ ਦੀ ਸਰਕਾਰ ਵੱਲੋਂ
ਭਾਖੜਾ ਡੈਮ ਦੇ Flood ਗੇਟ ਖੋਲਣ ਨਾਲ ਹੋਈ ਗੈਰ ਕੁਦਰਤੀ ਕਰੋਪੀ ਨਾਲ ਰੋਂਦੇ ਰੱਬ, ਭੁੱਖੇ ਰੱਬ, ਡੁੱਬ ਰਹੇ ਰੱਬ,
ਮਰ ਰਹੇ ਰੱਬ ਨੂੰ ਛੱਡ ਆਪ ਆਸਟ੍ਰੇਲੀਆ ਮੌਜਾਂ ਕਰਣੀਆਂ...
ਹਰਾਮਖੋਰੀ ਨਹੀਂ?
ਇਸ ਨਾਮੁਰਾਦ ਮੁਤਾਬਿਕ ਪੁਜਾਰੀ ਵਾਲੇ ਰੱਬ ਨੂੰ
ਮੰਨਣ ਵਾਲੇ ਤਾਂ ਧੌਣ ਤੱਕ ਆਏ ਮੱਟਮੈਲੇ ਪਾਣੀ ਵਿੱਚ ਵੱੜ ਕੇ ਕੁਦਰਤੀ ਰੱਬ ਨੂੰ ਬਚਾ ਰਹੇ
ਨੇ, ਖ਼ਾਲਸਾ ਏਡ ਦੇ ਰਵੀ ਸਿੰਘ (ਜਿਸ ਪ੍ਰਤੀ ਇਸ ਸਾਧ
ਦੀ ਪ੍ਰਮੁੱਖ ਭੇਡ ਹਰਨੇਕ ਨੇ ਬਕਵਾਸ ਕੀਤੀ ਸੀ) ਉਹ ਤਾਂ
250,000 ਪੌਂਡ ਨਾਲ ਕੁਦਰਤ ਵਾਲੇ ਰੱਬ ਦੀ ਸਹਾਇਤਾ ਕਰ ਰਿਹਾ, ਤੇ ਸਰਬ ਕਲਾ ਸੰਪੂਰਣ ਸਾਧ
ਆਸਟ੍ਰੇਲੀਆ ਦੇ ਸਮੁੰਦਰੀ ਤੱਟ 'ਤੇ ਆਪਣੀਆਂ ਭੇਡਾਂ ਨਾਲ ਮੌਜਾਂ ਲੁੱਟ ਰਿਹਾ।
ਜਿਨ੍ਹਾਂ ਨੂੰ ਇਹ ਮੰਗਖਾਣੇ ਦਸਦਾ, ਉਹ ਤਾਂ ਗੈਰ ਕੁਦਰਤੀ ਹੱੜਾਂ ਵਿੱਚ ਕੁਦਰਤ ਵਾਲੇ ਰੱਬ
ਨੂੰ ਬਚਾ ਰਹੇ, ਤੇ ਇਹ ਆਪ ਵਹੁਟੀ ਵਾਂਗ ਸੱਜਿਆ ਨਜ਼ਾਰੇ ਲੈ ਰਿਹਾ...
ਹੋ ਸਕਦਾ ਕੋਈ ਇਸ ਤੋਂ ਵੱਡਾ ਹਰਾਮਖੋਰ???