ਲੂਣੁ ਖਾਇ ਕਰਹਿ ਹਰਾਮਖੋਰੀ
... ਹਰਾਮਖੋਰ ਕੌਣ ???
25 Jul 2019
==================================
ਨੋਟ: ਪਿਛਲੇ ਦਿਨੀਂ "ਹਰਾਮਖੋਰ
ਦੇ ਲੱਛਣ" ਕੀ ਹਨ, ਬਾਰੇ ਇੱਕ ਲੇਖ ਪੋਸਟ ਕੀਤਾ ਸੀ, ਪਰ ਕਈਆਂ ਨੂੰ ਹਜ਼ਮ ਨਹੀਂ
ਹੋਇਆ, ਖਾਸ ਕਰਕੇ ਫੁਕਰੇ ਸਾਧ ਦੀਆਂ ਭੇਡਾਂ ਨੂੰ... ਹੁਣ ਅਸਲੀ ਹਰਮਾਖੋਰ ਬਾਰੇ
ਚਾਨਣਾ ਪਾਇਆ ਜਾਵੇਗਾ... ਹੁਣ ਟੱਪਿਓ ਭੇਡੋ! ਤੇ ਨਾਲੇ ਲਵੋ ਸਕਰੀਨ ਸ਼ੌਟ!!! -
ਸੰਪਾਦਕ ਖ਼ਾਲਸਾ ਨਿਊਜ਼
==================================
ਲੂਣੁ ਖਾਇ ਕਰਹਿ ਹਰਾਮਖੋਰੀ ...
ਜੋ ਖਾਵੇ ਤਾਂ
ਮਾਲਿਕ ਦਾ ਪਰ ਉਸੇ ਮਾਲਕ ਦਾ ਵਫਾਦਾਰ ਨਾ ਹੋਵੇ,ਉਹ ਹੁੰਦਾ ਹਰਾਮਖੋਰ। ਇਹ "ਹਰਾਮਖੋਰ"
ਲਫਜ਼ ਇਸ ਫੁਕਰੇ ਸਾਧ ਢੱਡਰੀਆਂਵਾਲੇ ਤੇ ਉਸਦੇ ਪਾਲਤੂ ਹਰਨੇਕ 'ਤੇ ਪੂਰਾ ਢੂਕਦਾ
ਹੈ। ਇਹ ਸਾਧ ਪਿਛਲੇ 20 ਪਾਖੰਡੀ ਸਾਧਾਂ ਦਾ ਜੂਠਾ
ਖਾਂਦਾ ਰਿਹਾ ਤੇ ਗੁਰੂ ਨਾਲ ਹਰਾਮਖੋਰੀ ਕਰਦਾ ਰਿਹਾ। ਫਿਰ ਕਦੋਂ ਸਾਧਾਂ
ਦਾ ਪਾਖੰਡ ਦੁਨੀਆਂ ਸਾਹਮਣੇ ਨੰਗਾ ਹੋ ਚੁਕਾ ਸੀ, ਤਾਂ ਇਸ ਸਾਧ ਨੇ ਪਲਟੀ ਮਾਰੀ
ਤੇ ਸਾਧ ਤੋਂ ਭਾਈ ਬਣ ਗਿਆ, ਪਰ ਅੰਦਰੋਂ ਸਾਧਪੁਣੇ ਵਾਲੀ ਹਰਾਮਖੋਰੀ ਨਹੀਂ ਗਈ।
ਇਸਨੇ ਭਾਈ ਬਣਕੇ ਆਪਣੀਆਂ ਭੇਡਾਂ ਜੋ ਪਹਿਲਾਂ ਵੀ ਉਹੀ ਸੀ,
ਸਿਰਫ ਉਨ੍ਹਾਂ ਲਈ ਨਵਾਂ ਕੁੱਤਾ ਪਾਲਿਆ ਨਿਉਜ਼ੀਲੈਂਡ
ਵਾਲਾ, ਜਿਸ ਦੀ ਡਿਉਟੀ ਲਾਈ ਕਿ ਸਿਰਫ ਮੇਰੇ ਪੈਰ ਚੱਟਣੇ ਆ, ਤੇ ਬਾਕੀਆਂ ਨੂੰ
ਬੇ-ਲਗਾਮ ਭੌਂਕੀ ਜਾਣਾ। ਕੋਈ ਨਹੀਂ ਛੱਡਣਾ... ਗੁਰੂ ਵੀ ਨਹੀਂ,
ਗੁਰਬਾਣੀ ਵੀ ਨਹੀਂ, ਸ਼ਹੀਦ ਵੀ ਨਹੀਂ, ਗੁਰਮਤਿ ਪ੍ਰਚਾਰਕ ਵੀ ਨਹੀਂ... ਗੱਲ ਕਿ
ਮੇਰੇ ਤੋਂ ਸਿਵਾ ਇਸ ਦੁਨੀਆਂ 'ਤੇ ਕੋਈ ਹੋਰ ਨਾ ਹੋਵੇ, ਬਸ ਭੌਂਕੀ ਚੱਲ।
ਨਿਊਜ਼ੀਲੈਂਡ ਵਾਲਾ ਵੀ ਪੱਕਾ ਹਰਾਮਖੋਰ, ਜਿਹੜਾ ਆਪਣਾ
ਵਾੜਾ ਬਦਲਦੇ ਦੇਰ ਨਹੀਂ ਲਾਉਂਦਾ, ਜਿਹਨਾਂ ਦਾ ਲੂਣ ਪਿਛਲੇ ਸਮੇਂ ਖਾਂਦਾ ਰਿਹਾ
ਹੁਣ ਉਨ੍ਹਾਂ ਵਿਰੁੱਧ ਹੀ ਭੌਂਕਣਾ ਚਾਲੂ ਹੈ।
ਨਾਲ ਇਨ੍ਹਾਂ ਦੇ ਹੈ ਸਾਧ ਦਾ ਗੜਵਈ ਮਹਿੰਦਰ ਸਿੰਘ
ਜੋ ਇਹ ਗੱਲ ਸਾਬਤ ਕਰ ਰਿਹਾ ਕਿ "ਚਿੱਟੀ ਦਾਹੜੀ" ਸਿਆਣਪ ਦੀ ਨਿਸ਼ਾਨੀ ਨਹੀਂ
ਹੁੰਦੀ।
ਹੁਣ ਹੋਰ ਟੱਪੋ
ਭੇਡੋ, ਤੇ ਨਾਲੇ ਲਵੋ ਸਕਰੀਨ ਸ਼ੌਟ!!!