Share on Facebook

Main News Page

ਡਮਡਮੀ ਟਕਸਾਲ ਦੇ ਧੂਤੇ ਹਿੰਦੂ ਹੀ ਹਨ
-: ਸੰਪਾਦਕ ਖ਼ਾਲਸਾ ਨਿਊਜ਼
16.05.19

ਧੂਤਿਆਂ ਬਾਰੇ ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਿਆ ਹੋਣਾ ਕਿ ਇਹ ਲੋਕ ਹਿੰਦੂ ਬ੍ਰਾਹਮਣ ਨਹੀਂ? ਇਨ੍ਹਾਂ ਦੀ ਕਰਤੂਤਾਂ ਹੀ ਦੱਸਦੀਆਂ ਹਨ ਕਿ ਇਹ ਲੋਕ ਦਸਤਾਰਧਾਰੀ ਹਿੰਦੂ ਹੀ ਹਨ। ਇਹ ਪੋਸਟਰ ਦੇਖ ਲਵੋ... ਕੀ ਹੈ ਇਸ ਗੰਜੇ ਸਾਧ ਜਵਾਹਰ ਦਾਸ ਦਾ ਇਤਿਹਾਸ? ਕੀ ਹੈ ਇਸਦੀ ਸਿੱਖੀ ਪ੍ਰਤੀ ਦੇਣ? ਜਿਹੜੇ ਧੂਤੇ ਕਿਸੇ ਮੋਨੇ ਬੰਦੇ ਨੂੰ ਲਾਗੇ ਨਹੀਂ ਲੱਗਣ ਦਿੰਦੇ ਉਹ ਦੱਸ ਰਹੇ ਹਨ ਕਿ ਇਹ "ਦਮਦਮੀ ਟਕਸਾਲ" ਦੀ ਬ੍ਰਾਂਚ ਹੈ। ਫਿਰ ਸਾਫ ਨਹੀਂ ਹੋ ਜਾਂਦਾ ਕਿ ਇਹ ਗੱਦਾਰ ਧੁੰਮਾ ਤੇ ਉਸਦੀ ਅਖੌਤੀ ਟਕਸਾਲ ਵੀ ਬ੍ਰਾਹਮਣ ਹੀ ਹੈ? ਬ੍ਰਾਂਚ ਵਿੱਚ ਵੀ ਤਾਂ ਉਹੀ ਕੰਮ ਹੁੰਦੇ ਹਨ ਜਿਹੜੇ ਮੁੱਢਲੇ ਥਾਂ 'ਤੇ ਹੁੰਦੇ ਹਨ। ਇਹੀ ਉਹ ਥਾਂ ਹੈ ਜਿੱਥੇ ਸ਼ਰਧਾਉੱਲੂ ਇਹ ਮੰਨਦੇ ਹਨ ਕਿ ਨਿਸ਼ਾਨ ਝੰਡਾ ਆਪੇ ਹੀ ਚੜ੍ਹ ਜਾਂਦਾ !!!

ਅੰਤ ਵਿੱਚ ... ਇਹ ਅਖੌਤੀ ਟਕਸਾਲ ਨਾ ਤਾਂ ਭਾਈ ਮਨੀ ਸਿੰਘ ਤੇ ਨਾ ਹੀ ਬਾਬਾ ਦੀਪ ਸਿੰਘ ਨੇ ਚਲਾਈ ਹੈ, ਅਸਲ ਵਿੱਚ ਇਹ ਇਸ ਤਰ੍ਹਾਂ ਦੇ ਹੀ ਪਖੰਡੀ ਬਾਮਣਾਂ ਦੀ ਚਲਾਈ ਹੋਈ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top