ਸਿੱਖਾਂ ਵੱਲੋਂ ਕਸ਼ਮੀਰੀ ਲੋਕਾਂ ਦੀ ਮਦਦ ਕਰਨਾ ਦਰਸਾਉਂਦਾ ਹੈ ਕਿ
ਸਿੱਖੀ ਸੋਚ ਜੋ ਗੁਰੂ ਸਾਹਿਬ ਵੱਲੋਂ ਸਰਬਤ ਦੇ ਭਲੇ ਲਈ ਇਨ੍ਹਾਂ ਵਿੱਚ ਭਰੀ ਗਈ ਸੀ, ਉਹ
ਹਾਲੇ ਜਿਉਂਦੀ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਆਪਦਾ ਆਈ ਹੋਵੇ, ਸਿੱਖ ਸਭ
ਤੋਂ ਪਹਿਲਾਂ ਪੁੱਜਦੇ ਹਨ।
ਇਹ ਮਿਸਾਲ ਉਸ ਫੁਕਰੇ ਸਾਧ ਦੇ ਮੂੰਹ
'ਤੇ ਕਰਾਰੀ ਚਪੇੜ ਹੈ, ਜੋ ਕਰਦਾ ਤਾਂ ਵਿਕਾਸ ਦੀਆਂ ਗੱਲਾਂ ਹੈ, ਸਿੱਖੀ ਦੇ ਗਰਕ
ਜਾਣ ਦੀਆਂ ਕਰਦਾ ਹੈ, ਪਰ ਸਿਵਾਏ ਆਪਣੇ ਉੱਤੇ ਕੀਤੇ ਹਮਲੇ ਜਾਂ ਇਸ 'ਤੇ ਕੀਤੀਆਂ ਟਿੱਪਣੀਆਂ
'ਤੇ ਬਕਦਾ ਹੈ, ਪਰ ਮਜਾਲ ਹੈ ਕਿ ਕਿਸੇ ਹੋਰ ਮਸਲੇ 'ਤੇ ਇਹ ਕੁੱਝ ਬਕ ਜਾਏ! ਇਹ ਹੈ ਮੋਦੀ
ਦਾ ਦੂਜਾ ਰੂਪ ਜੋ ਸਿਵਾਏ ਬਕਵਾਸ ਤੋਂ ਕੁੱਝ ਹੋਰ ਨਹੀਂ ਜਾਣਦਾ।
ਸਿੱਖਾਂ ਵਿੱਚ ਇਹ ਸੇਵਾ ਦਾ ਗੁਣ ਵੀ ਉਸੇ
ਗੁਰੂ ਦਾ ਦਿੱਤਾ ਹੋਇਆ ਹੈ, ਜਿਸ ਤੋਂ ਇਹ ਫੁਕਰਾ ਸਾਧ ਤੇ ਉਸਦੇ ਭੇਡੂ ਮੁਨਕਰ ਹਨ।