ਦੋਗਲਾ
ਅਪਗ੍ਰੇਡ ਸਾਧ : ਹਰਨੇਕ ਪੰਥ ਵਿੱਚੋਂ ਛੇਕਿਆ ਗਿਆ ਹੈ, ਮੇਰੇ ਤੋਂ ਇਨ੍ਹਾਂ
ਵਾਸਤੇ ਜਾਣਨਾ ਜ਼ਰੂਰੀ ਕਿਉਂ?
- ਫਿਰ ਪ੍ਰੋ. ਦਰਸ਼ਨ ਸਿੰਘ ਨੂੰ ਤਾਂ 2009
ਦਾ ਛੇਕਿਆ ਹੋਇਆ ਹੈ, ਉਨ੍ਹਾਂ ਬਾਰੇ ਤਾਂ ਤੂੰ ਹਰ ਵਾਰੀ ਆਪਣੀ ਵੀਡੀਓ ਵਿੱਚ ਬਕਵਾਸ
ਕਰਦਾ ਹੈਂ...ਕਿਉਂ? ਤੇਰੀ ਆਪਣੀ ਭੇਡ ਹਰਨੇਕ ਬਾਰੇ ਕਿਉਂ ਮੂੰਹ 'ਤੇ ਛਿੱਕੂ ਲੱਗ
ਜਾਂਦਾ?
ਅਖੇ ... ਮੇਰਾ ਜਨਮ 83 ਦਾ ਹੈ, ਅਸੀਂ
ਉਸ ਵੇਲੇ ਦੇ ਹਾਲਾਤਾਂ ਨੂੰ ਜਾਣਦੇ ਨਹੀਂ, ਸਿਰਫ ਸੁਣਿਆ ਜਾਂ ਪੜਿਆ ਹੈ, ਅਸੀਂ ਉਹ
ਹੰਡਾਇਆ ਨਹੀਂ।
- ਬੇਗੈਰਤਾ, ਫਿਰ ਪ੍ਰੋ. ਦਰਸ਼ਨ
ਸਿੰਘ ਬਾਰੇ ਤੂੰ ਕਿਹੜੇ ਮੂੰਹ ਨਾਲ ਪ੍ਰੀਤੀ ਸਪਰੂ ਦਾ ਨਾਮ ਲੈਕੇ ਬਕਵਾਸ ਕੀਤੀ ਸੀ?
ਬੇਸ਼ਰਮਾ, 83 ਤੋਂ ਪਹਿਲਾਂ ਦੀ ਬਣੀ ਫਿਲਮ ਬਾਰੇ ਤੂੰ ਚਵਲ਼ ਮਾਰ ਸਕਦੈਂ ਉਹ ਵੀ ਆਪਣੀ
ਭੇਡ ਹਰਨੇਕ ਸੀ ਸੁਣੀ ਸੁਣਾਈ ਬਕਵਾਸ 'ਤੇ, ਉਹ ਕਿਹੜੀ ਕਿਤਾਬ 'ਚੋਂ ਪੜਿਆ ਸੀ ? ਉਹ
ਤੂੰ ਆਪਣੇ ਪਿੰਡੇ 'ਤੇ ਹੰਡਾਈ ਸੀ?
ਅਸਲ ਵਿੱਚ
ਇਹ ਅਖੌਤੀ ਅਪਗ੍ਰੇਡ ਸਾਧ ਇੰਟਰਨੈਸ਼ਨਲ ਮੰਗਤਾ ਸਿਰੇ ਦਾ ਬੂਝੜ, ਮੂਰਖ ਤੇ ਦੋਗਲਾ ਹੈ,
ਜਿਹੜਾ ਸਿਰਫ ਸੁਣੀ ਸੁਣਾਈ ਗੱਲਾਂ ਤੇ ਹਰਨੇਕ ਭੌਂਕੜ ਦੀ ਕੀਤੀ ਬਕਵਾਸ ਨੂੰ ਹੀ ਦੁਹਰਾਉਂਦਾ
ਹੈ, ਆਪਣੇ ਪੱਲੇ ਕੱਖ ਨਹੀਂ।
ਹੁਣ ਟੱਪੋ ਸਾਧ ਦੀਓ ਭੇਡੋ।
idea :
Punjab Singh