Share on Facebook

Main News Page

👿 ਧੂਤੇ ਤੇ ਅਪਗ੍ਰੇਡਾਂ ਦੀ ਸਾਂਝ
-: ਸੰਪਾਦਕ ਖ਼ਾਲਸਾ ਨਿਊਜ਼
02 Mar 2018
ਧੂਤੇ : ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਪਰ ਅਖੌਤੀ ਦਸਮ ਗ੍ਰੰਥ ਨੂੰ ਵੀ ਗੁਰੂ ਕਿਰਤ ਮੰਨਦੇ ਹਨ ।
ਅਪਗ੍ਰੇਡ : ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ, ਤੇ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦੇ।

ਧੂਤੇ : ਭਿੰਡਰਾਂਵਾਲੇ ਨੂੰ ਹੀ ਸਹੀ ਮੰਨਦੇ ਹਨ ।
ਅਪਗ੍ਰੇਡ : ਢੱਡਰੀਆਂਵਾਲੇ ਨੂੰ ਹੀ ਸਹੀ ਮੰਨਦੇ ਹਨ ।

ਧੂਤੇ : ਗੁਰਬਾਣੀ ਤੋਂ ਵੱਧ ਅਖੌਤੀ ਦਸਮ ਗ੍ਰੰਥ ਨੂੰ ਪ੍ਰਚਾਰਦੇ ਹਨ ।
ਅਪਗ੍ਰੇਡ : ਗੁਰਬਾਣੀ ਤੋਂ ਵੱਧ ਕਪੂਰ ਦੀ ਬਾਣੀ ਨੂੰ ਪ੍ਰਚਾਰਦੇ ਹਨ ।

ਧੂਤੇ : ਗੁਰਬਾਣੀ ਨੂੰ ਮੰਤਰ ਰੂਪ ਸਮਝਦੇ ਹਨ।
ਅਪਗ੍ਰੇਡ : ਗੁਰਬਾਣੀ ਨੂੰ ਨਜ਼ਰੀਆ ਸਮਝਦੇ ਹਨ।

ਧੂਤੇ : ਗੁਰਮਤਿ ਪ੍ਰਚਾਰਕਾਂ ਵਿਰੁੱਧ ਝੂਠਾ ਪ੍ਰਚਾਰ ਕਰਦੇ ਹਨ ।
ਅਪਗ੍ਰੇਡ : ਗੁਰਮਤਿ ਪ੍ਰਚਾਰਕਾਂ ਵਿਰੁੱਧ ਝੂਠਾ ਪ੍ਰਚਾਰ ਕਰਦੇ ਹਨ ।

ਧੂਤੇ : ਬੇਸਿਰਪੈਰ ਅਤੇ ਬਿਨਾਂ ਸਬੂਤ ਝੱਲ ਖਲਾਰਦੇ ਹਨ ।
ਅਪਗ੍ਰੇਡ : ਬੇਸਿਰਪੈਰ ਅਤੇ ਬਿਨਾਂ ਸਬੂਤ ਝੱਲ ਖਲਾਰਦੇ ਹਨ ।

ਧੂਤੇ : ਭੱਦੀਆਂ ਗਾਹਲ਼ਾਂ ਕੱਢਣ ਵਿੱਚ ਮਾਹਿਰ ਹਨ।
ਅਪਗ੍ਰੇਡ : ਭੱਦੀਆਂ ਗਾਹਲ਼ਾਂ ਕੱਢਣ ਵਿੱਚ ਮਾਹਿਰ ਹਨ।

ਧੂਤੇ : ਭੇਡ ਬਿਰਤੀ ਦੇ ਮਾਲਿਕ ਹਨ।
ਅਪਗ੍ਰੇਡ : ਭੇਡ ਬਿਰਤੀ ਦੇ ਮਾਲਿਕ ਹਨ।

ਕੁੱਝ ਕੁ ਭਿੰਨਤਾਵਾਂ ਨੂੰ ਛੱਡ ਇਨ੍ਹਾਂ ਦੋਵੇਂ ਨਸਲਾਂ ਦਾ ਆਪਸੀ ਮੇਲ ਜ਼ਿਆਦਾ ਹੈ, ਤੇ ਸਿੱਖੀ ਦੇ ਨਾਮ 'ਤੇ ਧੱਬਾ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top