ਗੁਰਮਤਿ
ਦੀ ਗੱਲ ਕੋਈ ਵੀ ਕਰੇ ਤਾਂ ਉਸ ਨੂੰ ਸਲਾਹੁਣਾ ਚਾਹੀਦਾ ਹੈ ਤੇ ਖ਼ਾਲਸਾ ਨਿਊਜ਼ ਸਲਾਹੁੰਦੀ ਰਹੀ
ਹੈ, ਉਹ ਭਾਵੇਂ ਢੱਡਰੀਆਂਵਾਲਾ ਹੀ ਕਿਉਂ ਨਾ ਹੋਵੇ। ਜਦੋਂ ਤੱਕ ਇਹ ਸਾਧ ਸੀ ਇਸਦਾ ਵਿਰੋਧ
ਕੀਤਾ, ਫਿਰ ਭਾਈ ਬਣਨ ਦੇ ਸਮੇਂ ਹੌਲੀ ਹੌਲੀ ਇਸਦਾ ਸਰਾਹਨਾ ਵੀ ਕੀਤੀ,
ਪਰ ਜਦੋਂ ਇਸਨੂੰ ਪ੍ਰਭੂਸੱਤਾ ਦਾ ਬੁਖਾਰ
ਚੜਿਆ ਹੈ, ਤੇ ਆਪਣੀ ਹਉਂ, ਗੁਰੂ ਦੇ ਅਦਬ ਨਾਲੋਂ ਵੱਧ ਪਿਆਰੀ ਹੋ ਗਈ ਹੈ, ਤਾਂ ਇਸਦਾ
ਗੁਰਮਤਿ ਦੇ ਦਾਇਰੇ ਵਿੱਚ ਵਿਰੋਧ ਕੀਤਾ ਹੈ। ਧੂਤਿਆਂ ਵਾਲਾ ਵਿਰੋਧ ਨਹੀਂ ਕਿ ਜੀ
ਸਰੋਵਰ ਦੇ ਜਲ ਨੂੰ ਪਾਣੀ ਕਹਿ ਦਿੱਤਾ, ਦੋ ਬੋਤਲਾਂ ਨਾਲ ਨਹਾਇਆ ਆਦਿ...
ਇਹ ਸਾਧ ਜੀ ਹਉਂ ਦੀ ਬਿਮਾਰੀ ਤੋਂ ਪੀੜਿਤ ਸੀ, ਪਰ ਇਨ੍ਹਾਂ
ਦੀਆਂ ਭੇਡਾਂ ਦਾ ਤਾਂ ਕਿਆ ਕਹਿਣਾ, ਇਨ੍ਹਾਂ ਦਾ ਹਾਲ ਸਾਧ ਬਾਬਿਆਂ ਦੀਆਂ ਭੇਡਾਂ ਵਰਗਾ ਹੀ
ਹੋ ਚੁੱਕਿਆ ਹੈ।
ਨਾਲ ਲਗਦੀ ਤਸਵੀਰ ਦੇਖ ਲਉ,
ਰਣਜੀਤ ਸਿੰਘ ਨੇ ਕੁੱਤਾ ਕੀ ਲੈ ਲਿਆ ਭੇਡਾਂ ਦੀਆਂ ਖੁਸ਼ੀਆਂ ਹੀ
ਨਹੀਂ ਮਾਣ, ਤੇ ਤਾਹਨੇ ਦੂਜਿਆਂ ਨੂੰ ਮਾਰਨੇ ਸ਼ੁਰੂ।
- ਕੀ ਇਸ ਸਾਧ ਨੇ ਜਗੋਂ ਤੇਹਰਵੀਂ ਗੱਲ ਕੀਤੀ ਹੈ ਕੋਈ?
- ਕੀ ਇਨਾਂ 'ਚੋਂ ਕਿਸੇ ਨੇ ਕਦੀ ਕੁੱਤਾ ਨਹੀਂ ਵੇਖਿਆ, ਜਾਂ
ਆਪ ਉਸ ਕੁੱਤੇ ਦੀ ਥਾਂ 'ਤੇ ਪਟਾ ਪਵਾਉਣ ਨੂੰ ਕਾਹਲ਼ੇ ਨੇ।
ਇਹੀ ਗੱਲ ਹੈ, ਜੇ ਨਹੀਂ ਯਕੀਨ ਤਾਂ ਕੁਮੈਂਟ ਪੜ੍ਹ ਸਕਦੇ ਹੋ...
ਇਕ ਭੇਡ ਨੇ ਤਾਂ ਕੁਮੈਂਟ ਕੀਤਾ ਹੈ ਕਿ "ਕੁੱਤੇ ਦੀ ਥਾਂ ਮੇਰੇ
ਗੱਲ ਵਿੱਚ ਸੰਗਲੀ ਪਾ ਕੇ ਫੜ ਲੋ ਜੀ"...
ਹੈ ਨਾ ...ਤਪੁਣੇ ਦੀ ਹੱਦ... ਇਸੇ ਨੂੰ ਭੇਡ ਬਿਰਤੀ
ਆਖਿਆ ਜਾਂਦਾ ਹੈ। ਖੈਰ ਗਰਕੀ ਜਾਓ ਅਪਗ੍ਰੇਡੋ, ਆਪਣੀ ਅਸਲੀ ਤਰਬੀਯਤ ਆਪ ਹੀ ਨਸ਼ਰ ਕਰੀ ਜਾ
ਰਹੋ ਹੋ!
ਧੰਨ ਢੱਡਰੀਆਂਵਾਲੇ ਦੀਆਂ ਭੇਡਾਂ ਅਕਲ ਦੀਆਂ ਪੱਕੀ ਵੈਰੀ
!
ਹੁਣ ਕੱਢੀ ਚੱਲੋ ਗਾਹਲ਼ਾਂ ਖ਼ਾਲਸਾ ਨਿਊਜ਼ ਨੂੰ!
ਕੋਈ ਪਰਵਾਹ ਨਹੀਂ ਤੁਹਾਡੀ ਜਾਂ ਤੁਹਾਡੇ ਕੁੱਤੇ ਵਾਲੇ ਬਾਬੇ
ਦੀ।
ਵਸਦੇ ਰਹੋ।